ਸੋਚੋ ਤੁਸੀਂ ਇੱਕ ਪ੍ਰਾਈਵੇਟ ਪਲੇਨ ਉਡਾ ਰਹੇ ਹੋ ਤੇ ਹਵਾ ਵਿੱਚ ਜਾਂਦਿਆਂ ਉਸਦੇ ਇੰਜਣ ਵਿੱਚ ਅੱਗ ਲੱਗ ਜਾਂਦੀ ਹੈਜਹਾਜ਼ ਵਿੱਚ 12 ਪੈਰਾਸ਼ੂਟ ਹਨ, ਜਿਨ੍ਹਾਂ ਵਿੱਚੋਂ 4 ਪੈਰਾਸ਼ੂਟ ਲੈ ਕੇ ਬੰਦਿਆਂ ਨੇ ਛਾਲ ਮਾਰ ਦਿੱਤੀ ਹੈ
ਹੁਣ ਤੁਸੀਂ ਦੱਸਣਾ ਇਹ ਹੈ ਕਿ ਜਹਾਜ਼ ਵਿੱਚ ਬਚੇ ਹੋਏ ਪੈਰਾਸ਼ੂਟ ਕਿੰਨੇ ਹਨ ਤੇ ਪਾਇਲਟ ਦੀ ਉਮਰ ਕੀ ਹੈ #💡 ਜਾਣਕਾਰੀ ਸਪੈਸ਼ਲ #🏦 ਨਿਵੇਸ਼ ਦੀ ਜਾਣਕਾਰੀ 💰 #📑ਸ਼ੇਅਰਚੈਟ ਜਾਣਕਾਰੀ 📑
00:17

