ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਸਭ ਤੋਂ ਦੁਖਦਾਈ ਪਰ ਗੌਰਵਮਈ ਅਧਿਆਇ 🙏😢✨।
ਮਾਤਾ ਗੁਜਰੀ ਜੀ 👵🏻🌸 ਅਤੇ ਛੋਟੇ ਸਾਹਿਬਜ਼ਾਦਿਆਂ 🧒🏻🧒🏻 ਦੀ ਅਟੱਲ ਸ਼ਹਾਦਤ 🔥⚔️,
ਵੱਡੇ ਸਾਹਿਬਜ਼ਾਦਿਆਂ ਦੀ ਕੁਰਬਾਨੀ 🛡️🙏—ਸਿੱਖੀ ਨੂੰ ਸਿਰ ਉੱਚਾ ਕਰ ਗਈ 💛✨।
ਇਹ ਦਿਨ ਸਾਨੂੰ ਧਰਮ ☬, ਹਿੰਮਤ 💪🔥 ਅਤੇ ਅਡਿੱਗ ਵਿਸ਼ਵਾਸ 🌟🙏 ਦੀ ਯਾਦ ਦਿਵਾਉਂਦਾ ਹੈ 🙇♂️✨
#shaheedidiyaad #gurugobindsinghji #sahibzade
#sikhhistory #trending

