#ਜੁੱਗੋ ਜੁੱਗ ਅਟੱਲ ਜਗਦੀ ਜੋਤ ਚਵਰ ਛਤਰ ਤਖਤ ਦੇ ਮਾਲਕ ਧੰਨਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੁਲ ਸੰਸਾਰ ਦੇ ਰਹਿਬਰ ਹਨ।।
#ਤਪਦੇ ਹਿਰਦਿਆਂ ਨੂੰ ਠਾਰਨ ਵਾਲੇ ਮਾਤਾ ਤ੍ਰਿਪਤਾ ਦੇਵੀ ਜੀ ਦੇ ਲਾਲ ਭੈਣ ਨਾਨਕੀ ਦੇ ਵੀਰ ਜਗਤ ਗੁਰੂ ਬਾਬਾ ਨਾਨਕ ਜੀ।। #ਸਤਿਗੁਰ ਨਾਨਕ ਆਜਾ ਦੁਨੀਆਂ ਪਈ ਪੁਕਾਰਦੀ ਤੇਰੇ ਹੱਥ ਵਿਚ ਚਾਬੀ ਓ ਦਾਤਾ ਸਾਰੇ ਸੰਸਾਰ ਦੀ।। #ਸ਼ਾਂਤੀ ਦੇ ਪੁੰਜ ਸੁਖਮਨੀ ਸਾਹਿਬ ਦੇ ਰਚੇਤਾ ਪਹਿਲੇ ਸ਼ਹੀਦ ਸਿੱਖ ਗੁਰੂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬਜੀ।। #ਆਪਾ ਵਾਰ ਕੇ ਹਿੰਦੂ ਧਰਮ ਦੀ ਰੱਖਿਆ ਕਰਨ ਵਾਲੇ ਤਿਲਕ ਜੰਝੂ ਦੇ ਰਾਖੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ।।


