ਸੁਖਵਿੰਦਰ ਕੌਰ ਗਹਿਲੋਤ ਜੀ ਅਮਲੋਹ ਤੋਂ ਮਾਰਕੀਟ ਕਮੇਟੀ ਚੇਅਰਪਰਸਨ ਨੇ , ਜਿੱਥੇ ਲੋਕ ਜੇ ਮਾੜਾ ਮੋਟਾ ਅਹੁਦਾ ਮਿਲਜੇ ਕਿਸੇ ਨੂੰ ਸਿਆਣਦੇ ਤੱਕ ਨਹੀਂ ਇਹ ਦੇਖੋ ਕਿੰਨੇ ਸਿੰਪਲ ਨੇ ਆਪਣੀ ਸਕੂਟਰੀ ਤੇ ਹੀ ਪਲੇਟ ਲਗਾਈ ਹੋਈ ਆ , ਐਵੇਂ ਦੇ ਲੋਕ ਹੋਣੇ ਚਾਹੀਦੇ ਆ ਰਾਜਨੀਤੀ 'ਚ ਜਿਨ੍ਹਾਂ ਨੂੰ ਆਮ ਬੰਦਾ ਕੰਮ ਵਾਸਤੇ ਮਾਰਕੀਟ ਚ ਹੀ ਮਿਲ ਸਕਦਾ ਹੈ 🙌#trendingpost #simplecity #AAPPunjab #Chairman #amloh #personalexperience #nature #ਤਾਜ਼ਾ ਅੱਪਡੇਟ #🎥ਵਾਇਰਲ ਸਟੋਰੀ ਅਪਡੇਟਸ 📰 #🌆 ਸਿਟੀ ਸਪੈਸ਼ਲ🎤 #🏙️ ਦੇਸ਼ ਵਿਦੇਸ਼ ਦੀਆਂ ਅਪਡੇਟਸ 📰 #👉🏻 ਰਾਜਨੀਤਿਕ ਅਪਡੇਟਸ 📰


