📢ਜ਼ਲਦੀ ਕਰੋ
⏳ਵਧੀਆ ਮੌਕਾ ਜਾਣ ਨਾ ਦਿਓ 🥺
PSSSB Group D Recruitment 2025: ਅਰਜ਼ੀ ਦੀ ਤਾਰੀਖ 19 ਜਨਵਰੀ 2026 ਤੱਕ ਵਧਾਈ
ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (PSSSB) ਵੱਲੋਂ Group D ਭਰਤੀ 2025 (Advt. No. 08/2025) ਲਈ ਮਹੱਤਵਪੂਰਨ ਅਪਡੇਟ ਜਾਰੀ ਕੀਤੀ ਗਈ ਹੈ। ਬੋਰਡ ਨੇ ਉਮੀਦਵਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਆਨਲਾਈਨ ਅਰਜ਼ੀ ਦੀ ਆਖਰੀ ਤਾਰੀਖ 19 ਜਨਵਰੀ 2026 ਤੱਕ ਵਧਾ ਦਿੱਤੀ ਹੈ।
ਇਸ ਦੇ ਨਾਲ ਹੀ Group D ਭਰਤੀ ਵਿੱਚ ਖਾਲੀ ਅਸਾਮੀਆਂ ਦੀ ਗਿਣਤੀ ਵੀ ਵਧਾ ਕੇ 406 ਕਰ ਦਿੱਤੀ ਗਈ ਹੈ। ਇਹ ਮੌਕਾ ਖਾਸ ਤੌਰ ‘ਤੇ ਉਹਨਾਂ ਉਮੀਦਵਾਰਾਂ ਲਈ ਹੈ ਜੋ 10ਵੀਂ ਪਾਸ ਸਰਕਾਰੀ ਨੌਕਰੀ ਦੀ ਤਲਾਸ਼ ਵਿੱਚ ਹਨ।
ਤਨਖ਼ਾਹ 18000- 56900
Hurry up
Official website👇🏻
https://sssb.punjab.gov.in/vacancy/?key=vacancy_group_d&value=1083 #💡 ਜਾਣਕਾਰੀ ਸਪੈਸ਼ਲ #👉 ਤਾਜ਼ਾ ਅਪਡੇਟਸ ⭐ #ਵੱਡੀਖ਼ਬਰ #🌍 ਪੰਜਾਬ ਦੀ ਹਰ ਅਪਡੇਟ 🗞️ #news
Vacancy | Subordinate Services Selection Board

