ਅੱਜ ਦੇ ਦਿਨ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਅਤੇ ਸਿੰਘਾਂ ਸਿੰਘਣੀਆਂ ਸਮੇਤ ਅਨੰਦਗੜ੍ਹ ਦਾ ਕਿਲ੍ਹਾ ਛੱਡ ਕੇ ਸਫ਼ਰ - ਏ - ਸ਼ਹਾਦਤ ਲਈ ਤੁਰ ਪਏ ਸਨ। ਖਾਲਸਾ ਪੰਥ ਉੱਤੇ ਹੋ ਰਹੇ ਨਿੱਤ ਦੇ ਹਮਲਿਆਂ ਵਿਰੁੱਧ ਅਡੋਲ ਖੜ੍ਹਨ, ਡੱਟ ਕੇ ਲੜ੍ਹਨ ਅਤੇ ਸ਼ਹਾਦਤਾਂ ਦੇ ਜਾਮ ਪੀਣ ਵਾਲੇ ਸਿੱਖ ਕੌਮ ਦੇ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ।
#🙏ਸ਼ਹੀਦੀ ਹਫ਼ਤਾ: ਸਫ਼ਰ-ਏ-ਸ਼ਹਾਦਤ🙏 #🛕ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ😢 #🙏6 ਪੋਹ: 20 ਦਸੰਬਰ ਦਾ ਇਤਿਹਾਸ📜 #🙏ਚਾਰ ਸਾਹਿਬਜ਼ਾਦੇ 💪 #🙏ਚਾਰ ਸਾਹਿਬਜ਼ਾਦੇ 💪


