ShareChat
click to see wallet page
search
#🚬ਇਸ ਸੂਬੇ 'ਚ ਤੰਬਾਕੂ, ਗੁਟਖਾ, ਪਾਨ ਮਸਾਲਾ ਬੈਨ! ਓਡੀਸ਼ਾ ਸਰਕਾਰ ਨੇ ਰਾਜ ਨੂੰ ਤੰਬਾਕੂ ਮੁਕਤ ਬਣਾਉਣ ਵੱਲ ਇੱਕ ਵੱਡਾ ਕਦਮ ਚੁੱਕਿਆ ਹੈ। 22 ਜਨਵਰੀ, 2026 ਤੋਂ, ਰਾਜ ਭਰ ਵਿੱਚ ਗੁਟਖਾ, ਪਾਨ ਮਸਾਲਾ, ਬੀੜੀਆਂ, ਸਿਗਰਟ, ਖੈਨੀ ਅਤੇ ਜ਼ਰਦਾ ਸਮੇਤ ਸਾਰੇ ਤੰਬਾਕੂ ਉਤਪਾਦਾਂ ਦੇ ਉਤਪਾਦਨ, ਸਟੋਰੇਜ, ਵੰਡ ਅਤੇ ਵਿਕਰੀ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। #👉 ਤਾਜ਼ਾ ਅਪਡੇਟਸ ⭐ #ਰਿਆਸਤ ਨਿਊਜ਼ 🎤
🚬ਇਸ ਸੂਬੇ 'ਚ ਤੰਬਾਕੂ, ਗੁਟਖਾ, ਪਾਨ ਮਸਾਲਾ ਬੈਨ! - ShareChat