🇮🇳 26 ਜਨਵਰੀ – ਗਣਤੰਤਰ ਦਿਵਸ 🇮🇳
ਤਿਰੰਗਾ ਸਾਡੀ ਪਹਿਚਾਣ ਹੈ,
ਸੰਵਿਧਾਨ ਸਾਡਾ ਮਾਣ ਹੈ।
ਆਓ ਮਿਲ ਕੇ ਇਹ ਵਚਨ ਲਈਏ ਕਿ
ਦੇਸ਼ ਦੀ ਏਕਤਾ, ਅਖੰਡਤਾ ਅਤੇ ਸ਼ਾਨ
ਹਮੇਸ਼ਾ ਕਾਇਮ ਰੱਖਾਂਗੇ।
ਸਭ ਦੇਸ਼ਵਾਸੀਆਂ ਨੂੰ
🙏 ਗਣਤੰਤਰ ਦਿਵਸ ਦੀਆਂ ਲੱਖ ਲੱਖ ਵਧਾਈਆਂ 🙏
❤️ ਜੈ ਹਿੰਦ | ਵੰਦੇ ਮਾਤਰਮ ❤️
#republicday #🇮🇳 ਦੇਸ਼ ਭਗਤੀ #🇮🇳 ਦੇਸ਼ ਦੇ ਸਿਪਾਹੀ @BKAUR OFFICIAL 💕 @samar collection @Kaurjassar05📽


