🌹🌻 ਅੱਜ ਦਾ ਵਿਚਾਰ 🌻🌹
੯ ਮਾਘ ਦਿਨ ਵੀਰਵਾਰ ੨੦੨੬
ਦੋਸਤੋ ਜਿੱਥੇ ਬਿਨ੍ਹਾਂ ਕਹੇ,ਸੁਣੇ ਆਪਣਾਪਣ ਮਹਿਸੂਸ ਹੋਵੇ ਉੱਥੇ ਹੀ ਪਵਿੱਤਰ ਰਿਸ਼ਤਿਆਂ ਦੀ ਸ਼ੁਰੂਆਤ ਹੁੰਦੀ ਹੈ!! ..👍👏🙏
ਪਿਯਾਰ ਭਰੀ ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ..👏 ✍️ #🤘 My Status #📑ਸ਼ੇਅਰਚੈਟ ਜਾਣਕਾਰੀ 📑 #📃ਲਾਈਫ ਕੋਟਸ✒️ #🧾 ਟੈਕਸਟ ਸ਼ਾਇਰੀ


