ਸਲੋਕੁ ਮ:੧ ਸਚੇ ਤੇਰੇ ਖੰਡ ਸਚੇ ਬ੍ਰਹਮੰਡ।। ਸਚੇ ਤੇਰੇ ਲੋਅ ਸਚੇ ਆਕਾਰ।। ਸਚੇ ਤੇਰੇ ਕਰਣੇ ਸਬਰ ਬੀਚਾਰ।।ਸਚਾ ਤੇਰਾ ਅਮਰੁ ਸਚਾ ਦੀਬਾਣੁ।।ਸਚਾ ਤੇਰਾ ਹੁਕਮੁ ਸਚਾ ਫੁਰਮਾਣੁ।।ਸਚਾ ਤੇਰਾ ਕਰਮੁ ਸਚਾ ਨੀਸਾਣੁ।। ਸਚੇ ਤੁਧੁ ਆਖਹਿ ਲਖ ਕਰੋੜਿ।।ਸਚੈ ਸਭਿ ਤਾਣਿ ਸਚੈ ਸਭਿ ਜੋਰਿ ਸਚੀ ਤੇਰੀ ਸਿਫਤਿ ਸਚੀ ਸਾਲਾਹ।। ੴ☬ਸਤਿਨਾਮੁ ਸ਼੍ਰੀ ਵਾਹਿਗੁਰੂ ਜੀ।।ੴ☬🙏🏻🌺🌿🪷🍀☘️🌷🍁🌹🪻💐🌸🙏🏻 #🎥 ਧਾਰਮਿਕ ਸਟੇਟਸ 😇 #😇 ਸਿੱਖ ਧਰਮ ਦੇ ਘੈਂਟ ਸਟੇਟਸ ✨ #📖 ਗੁਰਬਾਣੀ ਸਟੇਟਸ 📲 #🙏ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll 🙏 #🙏ਧਾਰਮਿਕ ਗੱਲਾਂ
00:30

