ShareChat
click to see wallet page
search
#👮ਪੰਜਾਬ 'ਚ ਪੁਲਿਸ ਵੱਲੋਂ 'ਆਪ੍ਰੇਸ਼ਨ ਪ੍ਰਹਾਰ' ਜਾਰੀ ਪਟਿਆਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਥੇ ਸੀਨੀਅਰ ਅਧਿਕਾਰੀਆਂ ਵੱਲੋਂ ਮਸ਼ਹੂਰ ਗੈਂਗਸਟਰ ਦਾ ਐਨਕਾਊਂਟਰ ਕੀਤਾ ਗਿਆ ਹੈ ਤੇ ਇਸ ਮੁਕਾਬਲੇ ਵਿਚ ਬਦਮਾਸ਼ ਜਖਮੀ ਵੀ ਹੋ ਗਿਆ ਹੈ। ਜਿਸ ਬਦਮਾਸ਼ ਦਾ ਐਨਕਾਊਂਟਰ ਕੀਤਾ ਗਿਆ ਹੈ, ਉਸ ਦੀ ਪਛਾਣ ਹਰਜਿੰਦਰ ਸਿੰਘ ਲਾਡੀ ਵਜੋਂ ਹੋਈ ਹੈ। ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਜਿਥੇ ਇਲਾਜ ਜਾਰੀ ਹੈ। ਬਦਮਾਸ਼ ਜੈਪਾਲ ਭੁੱਲਰ ਗੈਂਗ ਦੇ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।
👮ਪੰਜਾਬ 'ਚ ਪੁਲਿਸ ਵੱਲੋਂ 'ਆਪ੍ਰੇਸ਼ਨ ਪ੍ਰਹਾਰ' ਜਾਰੀ - 00 0 ( POST 00 0 ( POST - ShareChat