ShareChat
click to see wallet page
search
#ਜਨਮਦਿਨ #ਮੇਰੀ ਫੋਟੋ ਖੁਸ਼ੀਆਂ ਤੇ ਗਮੀਆਂ ਜ਼ਿੰਦਗੀ ਦਾ ਅੰਸ਼ ਨੇ। ਖੁਸ਼ੀ ਵੇਲੇ ਮਨੁੱਖ ਖੁਸ਼ੀ ਮਨਾਉਂਦਾ ਹੈ। ਜਨਮਦਿਨ ਇੱਕ ਇਹੋਂ ਜਿਹਾ ਦਿਨ, ਜਿਸ ਦਿਨ ਪ੍ਰਾਣੀ ਦਾ ਇਸ ਸੰਸਾਰ ਵਿੱਚ ਜਨਮ ਹੁੰਦਾ ਹੈ। ਉਸ ਤੋਂ ਲੈ ਕੇ ਹੁਣ ਤੱਕ ਕਿੰਨੀ ਜ਼ਿੰਦਗੀ ਕਿਸੀ ਪ੍ਰਾਣੀਂ ਨੇ ਇਸ ਪ੍ਰਿਥਵੀਂ ਬ੍ਰਹਿਮੰਡ ਤੇ ਹੰਡਿਆਈ ਹੈ‌‌ । ਇਹ ਹਰ ਸਾਲ ਪ੍ਰਾਣੀਂ ਦੀ ਇਸ ਦੁਨਿਆਵੀਂ ਉੱਮਰ ਵਿੱਚ ਘਟਾ ਹੁੰਦਾ ਹੈ‌ । ਜਿਸਨੂੰ ਹਰ ਇੱਕ ਮਨੁੱਖ ਯਾਦ ਰੱਖਦਾ ਹੈ ਅਤੇ ਉਸਦੀਂ ਜ਼ਿੰਦਗੀ ਕਾਲ ਵੱਲ ਨੂੰ ਵੱਧਦੀ ਜਾਂਦੀ ਹੈ ਅਤੇ ਪ੍ਰਾਣੀਂ ਇੱਕ ਦਿਨ ਜਿਵੇਂ ਧਰਤੀ ਤੇ ਪੈਦਾ ਹੋ ਕੇ ਵੱਧਦਾ ਹੈ। ਕੋਈ ਸਮ੍ਹਾਂ ਜਵਾਨੀ ਦਾ ਇਹੋਂ ਜਿਹਾ ਹੁੰਦਾ ਹੈ। ਜਦ ਸਰੀਰਿਕ ਜ਼ਿੰਦਗੀ ਪਿੱਛੇ ਵੱਲ ਨੂੰ ਮੁੱੜਦੀ ਹੈ। #ਸਿੰਘਸਰਦਾਰ100 ਫਿਰ ਅੰਤ ਜਵਾਨੀ ਦੀ ਟੋਚੀ ਤੋਂ ਬਾਅਦ ਜੀਵਨੀਂ ਢੱਲਦੀ ਹੈ‌ । ਪ੍ਰਾਣੀਂ ਹੌਲੀ-ਹੋਲੀ ਵੱਧਦੇ ਸਰੀਰਿਕ ਢਾਂਚੇ ਤੋਂ ਘੱਟਦੇ ਸਰੀਰਿਕ ਢਾਂਚੇ ਵੱਲ ਮੁੜ ਜਾਂਦਾ ਹੈ। ਭਾਵ Reverse Gear ਪੈ ਜਾਂਦਾ ਹੈ। #ਸਿੰਘSardar100
ਜਨਮਦਿਨ - ٥ ٥٩٨ 808 SINGHSARDAR1OO नढभटिढ वै। ٤ ٥ ٥٩٨ 808 SINGHSARDAR1OO नढभटिढ वै। ٤ - ShareChat