ਅੱਜ ਦਿਨ 22 ਦਸੰਬਰ 8 ਪੋਹ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਚਮਕੌਰ ਦੀ ਜੰਗ ਵਿੱਚ ਆਪਣੀ ਬਹਾਦੂਰਤਾ ਦੇ ਜੌਹਰ ਦਿਖਾਉਂਦਿਆ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ (ਉਮਰ 17 ਸਾਲ) ਅਤੇ ਬਾਬਾ ਜੁਝਾਰ ਸਿੰਘ ਜੀ (ਉਮਰ 14 ਸਾਲ) ਨੇ ਆਪਣੇ ਸਾਥੀ ਸਿੰਘਾਂ ਨਾਲ ਸ਼ਹਾਦਤ ਪ੍ਰਾਪਤ ਕੀਤੀ।ਸਿੰਘਾਂ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ 🙏 🙏
#ਗੁਰੂਗੋਬਿੰਦਸਿੰਘਜੀ #wahegur ji #🙏🙏 ਚਾਰ ਸਾਹਿਬਜ਼ਾਦੇ 🙏🙏 #🙏 ਧਾਰਮਿਕ ਤਸਵੀਰਾਂ @Kaurjassar05📽 @BKAUR OFFICIAL 💕 @ShareChat ਪੰਜਾਬੀ


