ਭਾਰਤੀ ਜੋੜੇ ਨੂੰ ਅਮਰੀਕਾ ਦੀ ਯੂਨੀਵਰਸਿਟੀ 'ਚ ਪਾਲਕ ਪਨੀਰ ਗਰਮ ਕਰਨ ਤੋਂ ਰੋਕੇ ਜਾਣ 'ਤੇ ਮਿਲਿਆ 2,00,000 ਡਾਲਰ ਦਾ ਮੁਆਵਜ਼ਾ - BBC News ਪੰਜਾਬੀ
ਮਾਈਕ੍ਰੋਵੇਵ ਵਿੱਚ ਖਾਣਾ ਗਰਮ ਕਰਨ ਨੂੰ ਲੈ ਕੇ ਸ਼ੁਰੂ ਹੋਇਆ ਇੱਕ ਵਿਵਾਦ ਦੋ ਭਾਰਤੀ ਵਿਦਿਆਰਥੀਆਂ ਵੱਲੋਂ ਅਮਰੀਕਾ ਦੀ ਇੱਕ ਯੂਨੀਵਰਸਿਟੀ ਤੋਂ 2,00,000 ਡਾਲਰ (ਲਗਭਗ 1.6 ਕਰੋੜ ਰੁਪਏ) ਦਾ ਸਮਝੌਤਾ ਜਿੱਤਣ ਨਾਲ ਖਤਮ ਹੋ ਗਿਆ।