ਕਿਸਮਤ ਤੇ ਹੁਨਰ ਦਾ ਸਿੱਕਾ ਕਿਵੇਂ ਚੱਲਦਾ ਹੈ, ਇਹ ਪੰਜਾਬੀ ਮੁਟਿਆਰ ਤਮੰਨਾ ਭਾਟੀਆ ਤੋਂ ਪੁੱਛੋ, ਜਿਸ ਨੇ ਸਾਊਥ ਤੇ ਹਿੰਦੀ ਫਿਲਮਾਂ ਵਿੱਚ ਖੂਬ ਨਾਮ ਕਮਾਇਆ। ਗੱਲ ਗੋਆ ਦੇ ਇੱਕ ਪ੍ਰੋਗਰਾਮ ਦੀ ਹੈ ਜਿੱਥੇ ਆਯੋਜਕਾਂ ਨੇ ਤਮੰਨਾ ਨੂੰ ਬੇਨਤੀ ਕੀਤੀ ਕਿ ਮੈਡਮ ਬੱਸ ਇੱਕ ਗੀਤ 'ਤੇ ਨੱਚ ਜਾਓ, ਪੈਸੇ ਮੂੰਹੋਂ ਮੰਗੇ ਮਿਲਣਗੇ। ਤਮੰਨਾ ਨੇ ਸ਼ਰਤ ਰੱਖ ਦਿੱਤੀ ਕਿ ਇੱਕ ਮਿੰਟ ਦਾ ਇੱਕ ਕਰੋੜ ਲਵਾਂਗੀ, ਤੇ ਅੱਗੋਂ ਬੰਦਾ ਵੀ ਦਿਲਦਾਰ ਸੀ ਜਿਸਨੇ ਕਿਹਾ ਕਿ ਇੱਕ ਕਰੋੜ ਤਾਂ ਮੈਂ ਖੁਸ਼ ਹੋ ਕੇ ਉੱਤੋਂ ਵਾਰ ਦਿਆਂਗਾ। ਫਿਰ ਕੀ ਸੀ, ਤਮੰਨਾ ਪੂਰੇ ਪੰਜ ਮਿੰਟ ਨੱਚੀ ਤੇ ਅਗਲਿਆਂ ਨੇ ਬਿਨਾਂ ਕਿਸੇ ਦੇਰੀ ਦੇ ਛੇ ਕਰੋੜ ਰੁਪਏ ਹੱਥ 'ਤੇ ਧਰ ਦਿੱਤੇ ਬੱਸ ਆਪਣੀ-ਆਪਣੀ ਕਿਸਮਤ ਤੇ ਵਕਤ ਦੀ ਖੇਡ ਹੈ। #👉 ਤਾਜ਼ਾ ਅਪਡੇਟਸ ⭐ #ਵੱਡੀਖ਼ਬਰ #🌍 ਪੰਜਾਬ ਦੀ ਹਰ ਅਪਡੇਟ 🗞️ #👩🦰Fashion Model🤵 #🌼ਮੋਟੀਵੇਸ਼ਨ


