ShareChat
click to see wallet page
search
https://registration2025.pseb.ac.in/Login#PSEB #PunjabBoard #12thBoard #EducationNews #ਵੱਡੀਖ਼ਬਰ 🔴 ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੱਡੀ ਅਪਡੇਟ 📍 ਪੰਜਾਬ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ 8ਵੀਂ ਜਮਾਤ ਦੀ ਬੋਰਡ ਪ੍ਰੀਖਿਆਵਾਂ 19 ਫਰਵਰੀ 2025 ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 10 ਮਾਰਚ 2025 ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਇਨ੍ਹਾਂ ਪ੍ਰੀਖਿਆਵਾਂ ਦੀ ਡੇਟ ਸ਼ੀਟ ਜਾਰੀ ਕਰ ਦਿੱਤੀ ਗਈ ਹੈ। ਵਿਦਿਆਰਥੀ ਬੋਰਡ ਦੀ ਅਧਿਕਾਰਿਕ ਵੈੱਬਸਾਈਟ ਜਾ ਉੱਪਰ ਲਿਖੇ ਹੋਏ ਲਿੰਕ ਤੇ ਜਾ ਕੇ ਡੇਟ ਸ਼ੀਟ ਦੇਖ ਸਕਦੇ ਹਨ। 👉 ਹੋਰ ਸਿੱਖਿਆ ਸੰਬੰਧੀ ਅਪਡੇਟ ਲਈ Follow ਕਰੋ