ShareChat
click to see wallet page
search
#😨ਪੰਜਾਬ: ਸੜਕ 'ਤੇ ਚੱਲਦੀ BMW ਨੂੰ ਲੱਗੀ ਅੱਗ ਸ਼ਹਿਰ ਦੇ ਸਭ ਤੋਂ ਵਿਅਸਤ ਇਲਾਕਿਆਂ ਵਿੱਚੋਂ ਇੱਕ ਫਿਰੋਜ਼ਪੁਰ ਰੋਡ 'ਤੇ ਐਤਵਾਰ ਦੇਰ ਰਾਤ ਇੱਕ ਤੇਜ਼ ਰਫ਼ਤਾਰ ਬੀ. ਐੱਮ. ਡਬਲਿਊ. ਕਾਰ ਅਚਾਨਕ ਅੱਗ ਦੀਆਂ ਲਪਟਾਂ 'ਚ ਫਸ ਗਈ। ਐੱਮ. ਬੀ. ਡੀ. ਮਾਲ ਦੇ ਬਿਲਕੁਲ ਸਾਹਮਣੇ ਕਾਰ ਦੇ ਹੁੱਡ ਵਿੱਚੋਂ ਅਚਾਨਕ ਅੱਗ ਦੀਆਂ ਲਪਟਾਂ ਨਿਕਲੀਆਂ। ਖੁਸ਼ਕਿਸਮਤੀ ਨਾਲ ਡਰਾਈਵਰ ਨੇ ਸਮੇਂ ਸਿਰ ਸਮਝਦਾਰੀ ਦਿਖਾਈ ਅਤੇ ਆਪਣੀ ਜਾਨ ਬਚਾਉਂਦੇ ਹੋਏ ਬਾਹਰ ਛਾਲ ਮਾਰ ਦਿੱਤੀ। ਨਹੀਂ ਤਾਂ ਇੱਕ ਵੱਡਾ ਹਾਦਸਾ ਵਾਪਰ ਸਕਦਾ ਸੀ।
😨ਪੰਜਾਬ: ਸੜਕ 'ਤੇ ਚੱਲਦੀ BMW ਨੂੰ ਲੱਗੀ ਅੱਗ - Mಎ Mಎ - ShareChat