#☔ ਮੀਂਹ ਵਾਲਾ ਦਿਨ ⛈ ਅਗਲਾ ਸਿਸਟਮ 26 ਤੋਂ 29 ਜਨਵਰੀ ਵਿਚਕਾਰ ਲੱਗਣ ਦੇ ਆਸਾਰ ਹਨ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਯੂਪੀ ਉੱਤਰ ਪ੍ਰਦੇਸ਼ ਲਖਨਊ 26 ਜਨਵਰੀ ਤੋਂ 29 ਜਨਵਰੀ ਵਿਚਕਾਰ ਖਾਸ 27 ਦੀ ਸਵੇਰ 28 ਜਨਵਰੀ ਦੀ ਦੁਪਹਿਰ ਤੱਕ ਮੁੜ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਗਰਜ਼ ਚਮਕ ਨਾਲ ਕੁਝ ਸਥਾਨਾਂ ਤੇ 26 ਜਨਵਰੀ ਨੂੰ ਸ਼ਾਮ ਤੋਂ ਸਿਸਟਮ ਪਹੁੰਚਣ ਦੇ ਆਸਾਰ ਹਨ ਬਾਕੀ ਇਸ ਸਿਸਟਮ ਦੌਰਾਨ ਹੋਰ ਵੀ ਬਦਲਾਅ ਆ ਸਕਦਾ ਬਾਕੀ ਕਰਾਂਗੇ ਗੱਲ ਇਸ ਸਿਸਟਮ ਬਾਰੇ


