ਸ਼ਹੀਦੀ ਦੀ ਸ਼ਹਾਦਤ ਹੈ, ਵੱਡੇ ਸਾਹਿਬਜ਼ਾਦਿਆਂ ਦੀ, 40 ਲੱਖ ਫ਼ੌਜ ਦਾ ਕੀਤਾ ਸਾਮ੍ਹਣਾ, ਲੜਿਆ ਅਜਿਤ ਆ, ਜੋ ਜਿਤਾ ਨਾ ਗਿਆ, ਹਜ਼ਾਰਾ ਹੀ ਫੱਟ ਖਾ ਲਏ ਸੀਨੇ ਤੇ , ਸ਼ਹਾਦਤ ਦਾ ਜਾਮ ਐ ਪੀਤਾ, ਲੜਿਆ ਫ਼ਿਰ ਛੋਟਾ ਸਾਹਿਬਜਾਦਾ, ਜਿੰਨਾ ਕੋਈ ਜੁਝੀਆ ਨਾ ਜਾਵੇ, ਓਹ 14 ਦੀ ਉਮਰ ਚ ਲੜਿਆ, ਵਿੱਚ ਚਮਕੌਰ ਦੇ ਆ,
ਪ੍ਰਣਾਮ ਆ ਇੰਨਾ ਦੀ ਸ਼ਹਾਦਤ ਨੂੰ 🙏🙏🙏 #💖ਦਿਲ ਦੀਆਂ ਗੱਲਾਂ💖 #💖ਦਿਲ ਦੇ ਜਜ਼ਬਾਤ'

