ਦਰਬਾਰ ਸਾਹਿਬ ਦੀ 124 ਸਾਲ ਪੁਰਾਣੀ ਘੜੀ ਮੁੜ ਕਰਨ ਲੱਗੀ ਟਿਕ-ਟਿਕ, ਯੂਕੇ ਤੋਂ ਕਰਵਾਈ ਠੀਕ, ਕੀ ਹੈ ਇਸ ਦਾ ਇਤਿਹਾਸ - BBC News ਪੰਜਾਬੀ
ਲਗਭਗ 100 ਸਾਲ ਪੁਰਾਣੀ ਇਤਿਹਾਸਕ ਘੜੀ ਹੁਣ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਵਿੱਚ ਦੁਬਾਰਾ ਟਿਕ-ਟਿਕ ਕਰਨ ਲੱਗੀ ਹੈ। ‘ਕਰਜ਼ਨ ਕਲਾਕ’ ਵਜੋਂ ਜਾਣੀ ਜਾਂਦੀ ਇਹ ਘੜੀ ਕਈ ਦਹਾਕਿਆਂ ਤੋਂ 10:08 ਦੇ ਸਮੇਂ ਤੇ ਅਟਕੀ ਹੋਈ ਸੀ।