#ਗੰਜਿ - ਸ਼ਹੀਦਾਂ (ਸ਼ਹੀਦਾਂ ਦਾ ਖ਼ਜ਼ਾਨਾ)।।
#ਸਫ਼ਰ - ਏ - ਸ਼ਹਾਦਤ।।
#ਚਮਕੌਰ ਦੀ ਗੜ੍ਹੀ ਵਿਚਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਆਖਰੀ ਜੰਗ ਦਾ ਹਾਲ।।
#ਚਮਕੌਰ ਦੀ ਗੜ੍ਹੀ ਅਤੇ ਸਰਹੰਦ ਵਿਚਲੇ ਸਮੂਹ ਸ਼ਹੀਦ ਸਿੰਘਾਂ ਨੂੰ ਸ਼ਰਧਾਂਜਲੀ।।
#ਦਸਮੇਸ਼ ਪਿਤਾ ਅੰਮ੍ਰਿਤ ਦੇ ਦਾਤੇ ਗਿਦੜੋ ਸ਼ੇਰ ਬਨਾਉਣ ਵਾਲੇ ਚਿੜੀਉ ਬਾਜ ਤੁੜਾਉਣ ਵਾਲੇ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ।।