ShareChat
click to see wallet page
search
#🚫ਪੰਜਾਬ: ਇਸ ਪੰਚਾਇਤ ਵੱਲੋਂ ਪਤੰਗਾਂ 'ਤੇ ਪਾਬੰਦੀ ਬਠਿੰਡਾ (Bathinda) ਜ਼ਿਲ੍ਹੇ ਦੇ ਪਿੰਡ ਭੈਣੀ ਚੂਹੜ ਦੀ ਪੰਚਾਇਤ ਵੱਲੋਂ ਪਤੰਗਬਾਜ਼ੀ (Kite flying) ਖ਼ਿਲਾਫ਼ ਸਰਬਸੰਮਤੀ ਨਾਲ ਇਕ ਮਤਾ ਪਾਸ ਕੀਤਾ ਗਿਆ ਹੈ। ਪੰਚਾਇਤ ਨੇ ਫ਼ੈਸਲਾ ਕੀਤਾ ਕਿ ਪਿੰਡ ਵਿਚ ਪਤੰਗ ਵੇਚਣ ਅਤੇ ਉਡਾਉਣ ’ਤੇ ਪੂਰਨ ਤੌਰ ’ਤੇ ਪਾਬੰਦੀ ਰਹੇਗੀ। ਪੰਚਾਇਤ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਪਿੰਡ ਵਿਚ ਪਤੰਗ ਵੇਚਣ ਵਾਲੇ ਅਤੇ ਉਡਾਉਣ ਵਾਲੇ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਜਾਵੇਗੀ #🌍 ਪੰਜਾਬ ਦੀ ਹਰ ਅਪਡੇਟ 🗞️ #👉 ਤਾਜ਼ਾ ਅਪਡੇਟਸ ⭐
🚫ਪੰਜਾਬ: ਇਸ ਪੰਚਾਇਤ ਵੱਲੋਂ ਪਤੰਗਾਂ 'ਤੇ ਪਾਬੰਦੀ - ट NE Hs 59 Aಿ್ - 491 ೩ 39 ೩೯ . 454 4va $ R& - শনায ப# = %&4= 4% 249} %5! 132 82 3 ' ಊr Unu6' 3 ! ೩೫  =n +ಇ 39 fಸ೦ ೩_೧mಣ గాగిరాా [ು வடப்பக 1 a ट NE Hs 59 Aಿ್ - 491 ೩ 39 ೩೯ . 454 4va $ R& - শনায ப# = %&4= 4% 249} %5! 132 82 3 ' ಊr Unu6' 3 ! ೩೫  =n +ಇ 39 fಸ೦ ೩_೧mಣ గాగిరాా [ು வடப்பக 1 a - ShareChat