ShareChat
click to see wallet page
search
#🤘 My Status ਅਖ਼ਬਾਰ ਦਾ ਆਉਣਾ ਪਾਪਾ ਦਾ ਆਵਾਜ ਮਾਰਨਾ. ਬਚਿਆਂ ਨੂੰ ਤੇ ਉੱਚੀ ਉੱਚੀ ਖਬਰਾਂ ਸੁਣਾਉਣਾ ਫਿਰ ਗੱਲਾਂ ਸਮਝ ਨਾ ਆਉਣ ਕਰਕੇ ਬਚਿਆਂ ਨੂੰ ਗਾਲ੍ਹਾਂ ਕਢਣੀਆਂ ਮੰਮੀ ਪਾਪਾ ਦੀ ਲੜਾਈ ਹੋਣਾ ਮੰਮੀ ਦਾ ਪਾਪਾ ਨੂੰ ਅਖ਼ਬਾਰ ਬੰਦ ਕਰਨ ਦੀ ਧਮਕੀ ਦੇਣਾ ਬਚਿਆਂ ਦਾ ਚੁੱਪ ਕਰਕੇ ਖੜਨਾ ਨਾਲ਼ੇ ਲੁੱਕ ਕੇ ਹੱਸਣਾ ਇਹ ਗੱਲਾਂ ਕਿਸ ਕਿਸ ਦੇ ਘਰ ਚ ਹੋਈਆਂ ਨੇ Comment ਕਰਕੇ ਦੱਸੋ ਮੇਰੀ ਕਲਮ ਨਵਦੀਪ ਕੌਰ ਘੁਮਾਣ ਅਜਨੇਰ