ShareChat
click to see wallet page
search
#👉ਭਾਰਤੀ ਜਨਤਾ ਪਾਰਟੀ #📜 ਜਨਰਲ ਨੌਲਜ #👉ਸ਼੍ਰੋਮਣੀ ਅਕਾਲੀ ਦਲ #👉ਆਮ ਆਦਮੀ ਪਾਰਟੀ #🔍 ਰੌਚਕ ਤੱਥ 🔖 .............. ਇਨਸਾਨ ਦੇ ਵਿੱਚ ਇਕ ਹਰਾਮੀ ਲਾਲਚੀ, ਠੱਗ, ਜ਼ਾਲਿਮ ਅਪਰਾਧੀ ਤੇ ਕਮੀਨਾ ਮਨ ਹੁੰਦਾ ਜਦ ਤੱਕ ਇਨਸਾਨ ਦਾ ਹਰਾਮੀ, ਲਾਲਚੀ ਠੱਗ, ,ਫ਼ਾਲਤੂ ਮੋਹ, ਲੋਭ, ਅਹੰਕਾਰ,ਕਾਮ, ਕ੍ਰੋਧ,ਤੇ ਆਗਿਆਨ ਭਰਿਆ ਮਨ ਰਹੇਗਾ ਉਹਨੀ ਦੇਰ ਇਨਸਾਨ ਦੁਨੀਆਂ ਨੂੰ ਧੋਖਾ ਦਿੰਦਾ ਕਿਓਂਕਿ ਇਨਸਾਨ ਚਾਉਂਦਾ ਵੀ ਅੱਛਾ ਬਣਨਾ ਪਰ ਬਣ ਨਹੀਂ ਪਾਉਂਦਾ ਆਪਣੇ ਰੱਬ ਤੇ ਮਨ ਦੇ ਸਾਮ੍ਹਣੇ ਜੋ ਉਸਦੀਆਂ ਸਭ ਕਰਤੂਤਾਂ ਤੋਂ ਵਾਕਫ਼ ਜਾਨੂ ਹੁੰਦਾ