#🙏ਸ਼ਹੀਦੀ ਹਫ਼ਤਾ: ਸਫ਼ਰ-ਏ-ਸ਼ਹਾਦਤ🙏 ਪੰਜਾਬ ਦਾ ਬਹੁਤ ਸਾਰਾ ਸਿੱਖ ਇਤਿਹਾਸ ਅੱਜ ਕਾਰਸੇਵਾ ਅਤੇ ਨਵੀਨੀਂਕਰਨ ਦੇ ਰੂਪ ਵਜੋਂ ਮਿੱਟਾ ਦਿੱਤਾ ਗਿਆ ਹੈ। ਇਸਦਾ ਹਰੇਕ ਦੇ ਉਸ ਇਤਿਹਾਸ ਦੇਖਣ ਵਾਲੇ ਗੁਰੂ ਦੇ ਸਰਧਾਲੂ ਦੇ ਅੰਦਰ ਸਿੱਧੀ ਸੱਟ ਵੱਜਦੀ ਹੈ ਜੋ ਇਹ ਕੇਵਲ 300-350 ਈ: ਵਾਲਾ ਇਤਿਹਾਸ ਦੇਖਣ ਦਾ ਚਾਹਵਾਨ ਸੀ। ਉਹਨਾਂ ਵਿੱਚੋਂ ਮੈਂ ਵੀ ਇੱਕ ਹਾਂ।
#ਸਿੰਘSardar100