ਸਰਦਾਰੀ ਬਾਪੂ ਦੇ ਸਮੇਂ ਦੀ
ਜਿਵੇੰ ਦਾਦੇ ਪੜਦਾਦੇ ਤੋਂ ਚਲਦੀ ਆ ਰਹੀ
ਪੁਰਾਣੇ ਸਮੇਂ ਤੋਂ
ਮੈਂ ਬਜ਼ਾਰ ਗਈ ਉਥੋਂ ਲਿਆਂਦੀ ਆਰੀ
ਮੇਰੇ ਵੀਰਾ ਦੀ ਜੀਵੇਂ
ਸਰਦਾਰੀ
ਖੱਟਣ ਗਈ ਖੱਟ ਕੇ ਲਿਆਂਦੀ
ਚਾਬੀ ਜੀਵੇਂ ਮੇਰੀ ਭਾਬੀ
ਵੀਰ ਮੇਰੇ ਨੇ ਕੁੜਤੀ ਦਿੱਤੀ ਭਾਬੋ ਨੇ ਫੁਲਕਾਰੀ
ਜੁੱਗ ਜੁੱਗ ਜੀ ਭਾਬੋ ਤੇਰੀ ਚਲਦੀ ਰਹਿ
ਸਰਦਾਰੀ
ਮਾਪਿਆਂ ਤੇ ਸਾਕ ਸਬੰਧੀਆਂ ਭੈਣਾਂ ਭਰਾ
ਨੂੰ ਬੋਲੀਆਂ ਰਾਹੀ ਖੁਸ਼ੀਆਂ ਦਿੱਤੀਆਂ ਜਾਂਦੀਆਂ
ਘਰ ਦਾ ਮਹੌਲ ਵਧੀਆ ਹੁੰਦਾ
ਸ਼ੋਕ ਖ਼ਤਮ ਨਾ ਹੋਣ ਦੇਵੋ
🌹🌹🌹🌹🌹🌹
#✍ ਮੇਰੀ ਕਲਮ #🤘 My Status
ਨਵਦੀਪ ਕੌਰ ਘੁਮਾਣ

