ਕਿੰਨੀ ਭੀੜ ਸੀ ਜਨਾਜੇ ਦੇ ਪਿੱਛੇ ਜਾਂਦੀ ,
ਦਫਨਾ ਕੇ ਸਭ ਵਾਪਿਸ ਸੀ ਮੁੜ ਆਏ,
ਕੁਛ ਆਪਣੀਆ ਦੇ ਉਦਾਸ ਚੇਹਰੇ ਸੀ,
ਤੇ ਕੁਛ ਹੰਜੂਆ ਨਾਲ ਸੀ ਭਿੱਜ ਆਏ ,
ਫ਼ੌਜੀ ਸ਼ਾਇਰ
#📝ਅਫਸਾਨੇ ਜ਼ਿੰਦਗੀ ਦੇ ✍ #FOUJI SHAYER #📚ਪੰਜਾਬੀ ਸਾਹਿਤ #✍ਕਹਾਣੀਆਂ & ਸਿੱਖਿਆਵਾਂ📝 #✍ ਮੇਰੀ ਕਲਮ

