ਬਾਦਸ਼ਾਹ ਦਰਵੇਸ਼, ਕਲਗ਼ੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। ਸ੍ਰੀ ਅਨੰਦਪੁਰ ਸਾਹਿਬ ਨੂੰ ਅਬਾਦ ਕਰਕੇ ਕਿਲ੍ਹਿਆਂ ਦੀ ਉਸਾਰੀ, ਖਾਲਸਾ ਪੰਥ ਦੀ ਸਾਜਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ, ਸਿੱਖ ਕੌਮ ਨੂੰ ਰਣਨੀਤੀ ਅਤੇ ਯੁੱਧ ਕਲਾ 'ਚ ਨਿਪੁੰਨ ਕਰਨਾ ਆਦਿ ਕਾਰਜ ਗੁਰੂ ਸਾਹਿਬ ਜੀ ਦੀ ਖਾਲਸਾ ਪੰਥ ਨੂੰ ਮਹਾਨ ਦੇਣ ਹੈ।
🌳👏ਕੁਦਰਤ ਦੀ ਕਾਇਨਾਤ (ਫ.ਗ.ਸ.)👏🌳 #ਸ੍ਰੀ ਗੁਰੂ ਗੋਬਿੰਦ ਸਿੰਘ ਜੀ #🙏ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll 🙏