#🏦ਅੱਜ ਦੇਸ਼ ਭਰ 'ਚ ਬੰਦ ਰਹਿਣਗੇ ਸਰਕਾਰੀ ਬੈਂਕ!🚫 ਮਹੀਨੇ ਦੇ ਚੌਥੇ ਸ਼ਨੀਵਾਰ (23 ਜਨਵਰੀ), ਐਤਵਾਰ (25 ਜਨਵਰੀ) ਅਤੇ ਗਣਤੰਤਰ ਦਿਵਸ (26 ਜਨਵਰੀ) ਦੀ ਛੁੱਟੀ ਤੋਂ ਬਾਅਦ ਇਹ ਲਗਾਤਾਰ ਚੌਥਾ ਦਿਨ ਹੋਵੇਗਾ, ਜਦੋਂ ਸਰਕਾਰੀ ਬੈਂਕਾਂ ਦਾ ਕੰਮਕਾਜ ਪ੍ਰਭਾਵਿਤ ਹੋਵੇਗਾ। ਹਾਲਾਂਕਿ, ਬੈਂਕਾਂ ਨੇ ਆਪਣੀਆਂ ਬ੍ਰਾਂਚਾਂ ਬੰਦ ਰੱਖਣ ਦਾ ਅਧਿਕਾਰਤ ਤੌਰ ’ਤੇ ਐਲਾਨ ਨਹੀਂ ਕੀਤਾ ਗਿਆ । ਇਸ ਤੋਂ ਇਲਾਵਾ, ਪ੍ਰਾਈਵੇਟ ਬੈਂਕਾਂ ਵਿੱਚ ਕੰਮ ਆਮ ਤੌਰ 'ਤੇ ਚੱਲ ਰਿਹਾ ਹੈ।
![🏦ਅੱਜ ਦੇਸ਼ ਭਰ 'ਚ ਬੰਦ ਰਹਿਣਗੇ ਸਰਕਾਰੀ ਬੈਂਕ!🚫 - )$3| नेसाठा W5 900 9 a 7 e ~0 0 a a 0 ] )$3| नेसाठा W5 900 9 a 7 e ~0 0 a a 0 ] - ShareChat 🏦ਅੱਜ ਦੇਸ਼ ਭਰ 'ਚ ਬੰਦ ਰਹਿਣਗੇ ਸਰਕਾਰੀ ਬੈਂਕ!🚫 - )$3| नेसाठा W5 900 9 a 7 e ~0 0 a a 0 ] )$3| नेसाठा W5 900 9 a 7 e ~0 0 a a 0 ] - ShareChat](https://cdn4.sharechat.com/bd5223f_s1w/compressed_gm_40_img_238545_13e215c2_1769494236483_sc.jpg?tenant=sc&referrer=pwa-sharechat-service&f=483_sc.jpg)

