ਸੋਚ ਵਾਲੀ ਗੱਲ ਹੈ ਕਿ ਲੋਕ ਇਹੋ ਜਿਹੀਆਂ ਪੋਸਟਾਂ ਤੇ ਵੀ
ਬਿਨਾਂ ਕੁੱਝ ਸੋਚੇ ਸਮਝੇ ਧੜਾਧੜ ਕਮੇਂਟ ਕਰੀ ਆਉਂਦੇ ਜਿਸਦਾ ਕੋਈ ਮੂੰਹ ਸਿਰ ਹੀ ਹੈਨੀ,
ਕਮਾਲ ਤੇ ਇਹ ਵੀ ਪੂਰੇ ਪੜ੍ਹੇ ਲਿਖੇ ਬੰਦੇ ਵੀ ਆਵਦਾ biodata ਲਿਖੀ ਆਉਂਦੇ ਜਿਹੜੇ ਰੋਜ਼ ਪੜ੍ਹਦੇ ਵੀ AI ਕੀ ਹੁੰਦਾ,
ਤੇ
ਬੁੱਢੇ ਠੇਰੇ ਇਹ ਨੀ ਦੇਖਦੇ ਵੀ ਇਹੋ ਜਿਹੀ ਕੁੜੀ ਨੂੰ ਭਲਾ ਰਿਸ਼ਤਿਆਂ ਦਾ ਕਾਲ ਆ ਜਿਹੜੀ ਮੰਗਲ ਸੂਤਰ ਪਾਕੇ ਤੁਹਾਡੇ ਕੋਲ ਤੁਰੀ ਫਿਰਦੀ ਆ,,🤣🤣
#🌍 ਪੰਜਾਬ ਦੀ ਹਰ ਅਪਡੇਟ 🗞️ #📹 ਵਾਇਰਲ ਵੀਡੀਓ ਅਪਡੇਟਸ 📰 #😲ਅਜ਼ਬ-ਗਜ਼ਬ #👧ਕੁੜੀਆਂ ਦੀ ਗੈਂਗ #👉ਸਪੈਸ਼ਲ ਸਟੋਰੀਜ਼📑


