🌹🌻 ਅੱਜ ਦਾ ਵਿਚਾਰ 🌻🌹
੪ ਪੋਹ ਦਿਨ ਵੀਰਵਾਰ ੨੦੨੫
ਦੋਸਤੋ ਕਿਸੇ ਤੋਂ ਬਦਲਾ ਲੈਣ ਦੀ ਸੋਚ ਨਾ ਰੱਖੋ, ਕਿਉਂਕਿ ਮਾੜਾ ਫ਼ਲ ਦਰਖਤ ਤੋਂ ਆਪਣੇ-ਆਪ ਹੀ ਡਿੱਗ ਪੈਂਦਾ ਹੈ,ਆਪਣਾ ਦੁੱਖ਼- ਦਰਦ ਸਾਰਿਆਂ ਨੂੰ ਨਾ ਦੱਸਿਆ ਕਰੋ, ਮਲ੍ਹਮ ਕਿਸੇ-ਕਿਸੇ ਘਰ ਚ ਹੁੰਦਾ,ਪਰ ਲੂਣ ਹਰ ਘਰ ਵਿੱਚ ਹੁੰਦਾ ਹੈ ਦੋਸਤੋ!! 👍👏
ਪਿਯਾਰ ਭਰੀ ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ..👏 ✍️ #💡 ਜਾਣਕਾਰੀ ਸਪੈਸ਼ਲ #🌾 ਪੰਜਾਬ ਦਾ ਸੱਭਿਆਚਾਰ #🤘 My Status #🧾 ਟੈਕਸਟ ਸ਼ਾਇਰੀ #📄 ਜੀਵਨ ਬਾਣੀ


