#🙏ਚਾਰ ਸਾਹਿਬਜ਼ਾਦੇ 💪 #🙏ਸ਼ਹੀਦੀ ਹਫ਼ਤਾ: ਸਫ਼ਰ-ਏ-ਸ਼ਹਾਦਤ🙏 #🙏ਮਾਤਾ ਗੁਜਰੀ ਜੀ ਦੀ ਸ਼ਹੀਦੀ #🙏ਠੰਡੇ ਬੁਰਜ ਦਾ ਇਤਿਹਾਸ
Please like 🤡commennt and follow me. ਸੱਚੀਆਂ ਗੱਲਾ☝️
ਹੁਣ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਸਭ ਨੇ ਆਪਣੇ ਵਟਸਐਪ ਤੇ ਇਸਟਾਂਗਰਾਮ ਤੇ ਸਟੇਟਸ ਲਗਾਇਆ ਏ ☝️ ਪਰ ਕੁਝ ਦਿਨਾ ਵਿੱਚ ਅਸੀ ਸਭ ਜਾਣਾ ਏ💨ਤੇ ਫਿਰ ਜਦੋ ਕਿਸੇ ਗੁਰੂ ਦਾ ਗੁਰਪੁਰਬ ਆਉਣਾ ਜਾ ਸ਼ਹੀਦੀ ਦਿਹਾੜਾ ਆਉਣਾ ਅਸੀ ਫਿਰ ਸਟੇਟਸ ਲਗਾਉਣਾ ਏ☝️💨
ਪਰ ਬਾਅਦ ਵਿੱਚ ਫਿਰ😥 ਭੂੱਲ ਜਾਣਾ ਏ । ਬਸ ਏਨਾ ਕੁ ਯਾਦ ਰੱਖਦੇ ਆ ਅਸੀ ਗੁਰੂਆਂ ਨੂੰ ➡ ਮਾਪਿਆਂ ਨੂੰ ਚਾਹੀਦਾ ਏ ਅਪਣਿਆ ਬੱਚਿਆਂ ਨੂੰ ਦੱਸਣਾ ਕਿ, ਕਿੰਨੇ ਗੁਰੂ ਹੋਏ ਨੇ , ਕਿੰਨੇ ਸਾਹਿਬਜਾ਼ਦੇ ਨੇ,
ਕਸ਼ਮੀਰੀ ਪੰਡਿਤਾਂ ਦੀ ਮੱਦਦ ਕਿਸ ਗੁਰੂ ਨੇ ਕੀਤੀ,, ਸ਼ਹੀਦੀਆ ਕਿਸ ਗੁਰੂਆਂ ਨੇ ਪਾਈਆਂ, ਆਰਿਆ ਨਾਲ ਕਿਸ ਨੂੰ ਚਿਰਿਆ ਗਿਆ ਸੀ ਉਹ ਕੋਣ ਸਨ ।
ਬੱਚਿਆਂ ਨੂੰ ਸਿੱਖੀ ਇਤਿਹਾਸ ਬਾਰੇ ਪਤਾ ਹੋਣਾ ਬਹੁਤ ਜਰੂਰੀ ਏ☝️ਬੱਚਿਆਂ ਨੂੰ ਸਰਹੱਦ ਦੇ ਇਤਿਹਾਸ ਬਾਰੇ ਜਾਣੂ ਕਰਵਾਉ, ਮਾਤਾ ਗੁਜਰੀ ਕੋਣ ਨੇ ਉਹ ਦੱਸੋ
ਗੁਰੂ ਦੀ ਬਾਣੀ,, ਤੇ ਗੁਰੂਆਂ ਬਾਰੇ ਜਾਣੂ ਕਰਵਾਉ,, ਗੁਰੂ ਗ੍ਰੰਥ ਸਾਹਿਬ ਦੇ ਲੜ ਲਉ, ਗੁਰੂਬਾਣੀ ਦੇ ਅਰਥ ਸ਼ਬਦ ਸਮਜਾਉ
[ਲੋਕ ਕਿ ਕਰਦੇ ਨੇ ਇਤਿਹਾਸਕ ਜਹਾਂ ਤੇ ਜਾਦੇ ਨੇ ਸਾਰੇ ,, ਪਰ ਅੱਜ ਕੱਲ ਦੇ ਦਰਸ਼ਨ ਘੱਟ ਤੇ ਗੁਰੂਆਂ ਗੁਰੂਦੁਆਰਾ ਸਾਹਿਬਾਨਾਂ ਅਸਥਾਨਾ ਤੇ ਫੋਟੋ ਖਿੱਚਣਾ, ਰਾਹ ਜਾਦੇ ਹੂੱਲੜਬਾਜੀ਼ ਕਰਨਾ,
ਲੋਕਾ ਦੀਆਂ ਨੂੰਹਾ ਧੀਆ ਤੇ ਨਜ਼ਰ 👀ਰੱਖਣਾ ।
[ਟਬਸ ਏਹੋ ਕੰਮ ਕਰਦੇ ਨੇ ਅੱਜ ਕੱਲ ਦੇ ਮੂੱਡੇ ।
ਇਹਨਾ ਨੂੰ ਦੱਸਾ 10 ਦੇ ਨਾਮ ਨੀ ਪਤਾ ।
ਇਹਨਾ ਨੂੰ ਸ਼ਹੀਦੀ ਦਿਵਸ , ਗੂਰ ਪੂਰਬ ਬਾਰੇ ਕੁਝ ਨੀ ਪਤਾ ਅੱਜ ਕੱਲ💦 ਦੀ 👉ਜਨਰੇਸ਼ਨ ਨੂੰ ।
ਪਰ ਇਹਨਾ ਤੋ ਐਕਟਰਾਂ ਦੇ ਨਾਮ ਪੂੱਛ ਲੋ, ਨਵਾ ਗਾਣਾ ਕਿਹੜਾ ਆਈਆਂ ਉ ਪੂੱਛ ਲੋ ।।
ਐਕਟਰਸ ਹੀਰੋਇਨ ਦਾ ਲੱਕ ਤੇ ਟੈਟੂ ਕਿੰਨੇ ਉਹ ਪੂੱਛ ਲੋ 🙏
ਇਹਨਾ ਤੋ ਤੋ ਹੀਰੋਇਨ ਦੇ ਨਾਮ ਫਿਲਮ ਬਾਰੇ ਪੂੱਛ ਲੋ, ਬੋਲਡ ਸੀਨ ਬਾਰੇ ਪੂੱਛ ਲੋ।। ਅੱਜ ਕੱਲ ਨੂੰ ਮੁੰਡਿਆਂ ਨੂੰ 🎥🎬👀⛪
ਭਾਵੇਂ ਅੱਜ ਕੱਲ ਦੀਆਂ ਕੂੜੀਆ ਨੂੰ ਪੂੱਛ ਲੋ।, ਪਰ ਇਹਨਾ ਨੂੰ ਗੂਰੂਆ ਦੇ ਨਾਮ, ਗੂਰੂਆ ਦੀ ਸ਼ਹੀਦੀ, ਗੂਰੂਆ ਦੇ ਸਿੱਖੀ ਦੇ ਸਿਧਾਂਤ , ਬਾਰੇ ਕੁਝ ਨੀ ਪਤਾ ।।
,28.12.25

