ShareChat
click to see wallet page
search
#👉ਆਮ ਆਦਮੀ ਪਾਰਟੀ #📜 ਜਨਰਲ ਨੌਲਜ #👉ਭਾਰਤੀ ਜਨਤਾ ਪਾਰਟੀ #👉ਸ਼੍ਰੋਮਣੀ ਅਕਾਲੀ ਦਲ #🔍 ਰੌਚਕ ਤੱਥ 🔖 ........... ਜਨਤਾ ਬੋਲਦੀ ਸਭ ਤੋਂ ਜ਼ਿਆਦਾ ਇੱਜ਼ਤ ਲੋਕ ਮੰਤਰੀਆ ਤੇ ਖਿਡਾਰੀਆਂ ਨੂੰ ਦਿੰਦੇ ਵੋਟ ਟੈਕਸ,,ਨੋਟ ਟੈਕਸ ਦੇ ਕੇ ਤੇ ਬੇਜਤੀ ਵੀ ਬੜੀ ਕਰਦੇ ਲੋਕ ਕੰਮ ਅਗਰ ਮੰਤਰੀ ਤੇ ਖਿਡਾਰੀ ਬਰਾਬਰ ਨਾ ਕਰਨ,,, ਮਤਲਬ ਅਗਰ ਅਮੀਰ ਇਨਸਾਨ ਮੰਤਰੀ, ਤੇ ਖਿਡਾਰੀ ਮਹਿਕਮੇ ਵਿੱਚ ਬਣਨਾ ਚਾਉਂਦਾ ਫੇਰ ਬੇਜਤੀ ਵੀ ਕਰਾਉਣ ਦੀ ਆਦਤ ਪਾ ਲੈਣੀ ਚਾਹੀਦੀ ਖ਼ਾਸ ਕਰਕੇ ਮੰਤਰੀਆਂ ਵਾਲੀ ਲਾਈਨ ਵਿੱਚ ਬੇਜਤੀ ਬਹੁਤ ਹੁੰਦੀ ਨੇਤਾ ਮੰਤਰੀ ਲੋਕਾਂ ਦੀ ਕਿਓਂਕਿ ਮੰਤਰੀ ਨੇਤਾ ਲੋਕ ਵਾਅਦੇ ਵੱਡੇ ਵੱਡੇ ਕਰ ਲੈਂਦੇ ਪਰ ਪੂਰੇ ਕਰਦੇ ਨਹੀਂ ਸਰਕਾਰ ਬਣਨ ਤੋਂ ਬਾਅਦ ਵੈਸੇ ਬੇਜਤੀ ਨਾਲ ਨੇਤਾ ਮੰਤਰੀਆਂ ਦੀ ਅਮੀਰੀ ਤੇ ਜਿੰਦਗੀ ਇੰਡੀਆ ਵਿੱਚ ਬਹੁਤ ਵਧਦੀ,, ਕਈ ਮੁਲਕਾਂ ਵਿੱਚ ਚੋਰੀ ਕਰਨ ਤੇ ਹੱਥ ਵੱਢੇ ਜਾਂਦੇ ਇੰਡੀਆ ਬਚਿਆਂ ਸਖ਼ਤ ਕਾਨੂੰਨਾਂ ਤੋਂ ਏਸੇ ਕਰਕੇ ਕਈ ਵੱਡੇ ਚੋਰਾਂ ਦੇ ਹੱਥ ਕੱਟੇ ਨਹੀਂ ਗਏ ਇੰਡੀਆ ਵਿੱਚ