..........01 ਜਨਤਾ ਬੋਲਦੀ ਗਰੀਬੀ ਭੁੱਖਮਰੀ ਬਹੁਤ ਆਂ ਗਈ ਸਰਕਾਰਾਂ ਕੋਲ ਕਿਉਂਕਿ ਆਮ ਇਨਸਾਨ ਸਰਕਾਰਾਂ ਨੂੰ ਇਕ month ਦਾ ਟੈਕਸ, gst ਟੈਕਸ sale ਟੈਕਸ ਕਰੀਬ 2 to 5 ਹਜ਼ਾਰ ਰੁਪਏ ਦਿੰਦਾ ਔਰ ਸਰਕਾਰ ਆਮ ਇਨਸਾਨ ਨੂੰ ਮਿਹਨਤ ਮਜ਼ਦੂਰੀ ਵੀ ਬਰਾਬਰ ਨਹੀਂ ਦਿੰਦੀ aur ਸਰਕਾਰ ਆਮ ਇਨਸਾਨ ਨੂੰ ਪਰ month ਦਾ 200 ਰੁਪਏ ਦਾ free ਵਾਲਾ ਰਾਸ਼ਨ ਦੇ ਦਿੰਦੇ ਇਸ ਕਲਾਕਾਰੀ #👉🏻 ਰਾਜਨੀਤਿਕ ਅਪਡੇਟਸ 📰 #👉🏻 ਸਥਾਨਕ ਅਪਡੇਟਸ 📰 #👉 ਤਾਜ਼ਾ ਅਪਡੇਟਸ ⭐ #👉ਸਪੈਸ਼ਲ ਸਟੋਰੀਜ਼📑 ਨੂੰ ਕਹਿੰਦੇ ਭਿਖਾਰੀ ਬਣਾ ਰਾਜਾ #😲ਅਜ਼ਬ-ਗਜ਼ਬ

