ਸਰਦਾਰਨੀ ਰੁਪਿੰਦਰਜੀਤ ਕੌਰ ਅਤੇ ਸਰਦਾਰ ਸ਼ੇਰ ਸਿੰਘ ਸਾਬਕਾ ਸਰਪੰਚ ਦੇ ਸਪੁੱਤਰ ਡਾਕਟਰ ਬਲਰਾਜ ਸਿੰਘ (ਨਿਵਾਸੀ ਰਸੂਲਪੁਰ) ਦਾ ਸ਼ੁਭ ਵਿਆਹ ਸਿਮਰਨਜੀਤ ਕੌਰ (ਸਪੁੱਤਰੀ ਸਰਦਾਰਨੀ ਸੁਖਵਿੰਦਰ ਕੌਰ ਅਤੇ ਸਰਦਾਰ ਗੁਰਸੇਵਕ ਸਿੰਘ ਚਹਿਲ ) , ਨਿਵਾਸੀ ਪਿੰਡ - ਬੱਗੂਆਣਾ , ਜ਼ਿਲ੍ਹਾ ਸੰਗਰੂਰ ) ਨਾਲ 23/1/2026 ਨੂੰ ਹੋਣ ਤੇ ਦੋਨੋਂ ਪਰਿਵਾਰ ਨੂੰ ਲੱਖ - ਲੱਖ ਵਧਾਈਆਂ ਹੋਣ ਜੀ ।✍️📯
#Rasulpur #BAGGUANA #23january2026 #jagjeetresort #ਵਿਆਹ #m #---


