ShareChat
click to see wallet page
search
🔴 BREAKING : ਬਾਲੀਵੁੱਡ ਗਾਇਕ ਬੀ.ਪ੍ਰਾਕ ਨੂੰ ਮਿਲੀ ਧਮਕੀ, ਮੰਗੀ 10 ਕਰੋੜ ਰੁਪਏ ਦੀ ਫਿਰੌਤੀ ⚫ ਮੁਹਾਲੀ : ਲਾਰੈਂਸ ਗੈਂਗ ਨੇ ਬਾਲੀਵੁੱਡ ਗਾਇਕ ਬੀ. ਪ੍ਰਾਕ ਤੋਂ 10 ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ। ਫਿਰੌਤੀ ਲਈ ਇਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ। ਲਾਰੈਂਸ ਗੈਂਗ ਦੇ ਮੈਂਬਰ ਗੈਂਗਸਟਰ ਆਰਜੂ ਬਿਸ਼ਨੋਈ ਨੇ ਗਾਇਕ ਦੇ ਇਕ ਨਜ਼ਦੀਕੀ ਸਾਥੀ ਨੂੰ ਧਮਕੀ ਭਰਿਆ ਵੌਇਸ ਸੁਨੇਹਾ ਭੇਜਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਜੇਕਰ ਪੈਸੇ ਨਹੀਂ ਦਿੱਤੇ ਤਾਂ ਉਸ ਨੂੰ ਤਬਾਹ ਕਰ ਦਿੱਤਾ ਜਾਵੇਗਾ, ਭਾਵੇਂ ਉਹ ਕਿਸੇ ਵੀ ਦੇਸ਼ ਵਿਚ ਜਾਵੇ। ਇਸ ਤੋਂ ਬਾਅਦ ਬੀ. ਪ੍ਰਾਕ ਦੇ ਕਰੀਬੀ ਸਾਥੀ ਪੰਜਾਬੀ ਗਾਇਕ ਦਿਲਨੂਰ ਨੇ ਮੋਹਾਲੀ ਦੇ ਐਸ.ਐਸ.ਪੀ. ਨੂੰ ਸ਼ਿਕਾਇਤ ਕੀਤੀ ਹੈ। ਦਿਲਨੂਰ ਨੇ ਕਿਹਾ ਕਿ ਉਹ ਧਮਕੀਆਂ ਕਾਰਨ ਆਪਣਾ ਘਰ ਛੱਡਣ ਤੋਂ ਅਸਮਰੱਥ ਹੈ। ਉਸ ਨੇ ਪੁਲਿਸ ਨੂੰ ਗੈਂਗ ਵਿਰੁੱਧ ਕਾਰਵਾਈ ਕਰਨ ਅਤੇ ਉਸ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਅਪੀਲ ਕੀਤੀ, ਕਿਉਂਕਿ ਉਸਨੂੰ ਆਪਣੀ ਜਾਨ ਦਾ ਡਰ ਹੈ। ਦਿਲਨੂਰ ਦੀ ਸ਼ਿਕਾਇਤ ਦੇ ਆਧਾਰ 'ਤੇ ਮੋਹਾਲੀ ਵਿਚ ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਬ੍ਰਾਂਚ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗਾਇਕ ਬੀ. ਪ੍ਰਾਕ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਵੀ ਹਾਈ ਅਲਰਟ 'ਤੇ ਹੈ। #🌍 ਪੰਜਾਬ ਦੀ ਹਰ ਅਪਡੇਟ 🗞️ #👉 ਤਾਜ਼ਾ ਅਪਡੇਟਸ ⭐ #🏙️ ਦੇਸ਼ ਵਿਦੇਸ਼ ਦੀਆਂ ਅਪਡੇਟਸ 📰 #🎤breakingnews #punjabi news #BreakingNews #TodayPunjabNews #cmchanni #newspunjab #punjabinews
🌍 ਪੰਜਾਬ ਦੀ ਹਰ ਅਪਡੇਟ 🗞️ - HoTt 0 गर्गष्टव घी॰ थग्ग्व ढुं नग्ठें भग्ठ्ठ री पभवी रे भण्भले ' उ मेग्ण्छ्ा घण्ट्टे' उ FIR रगनन श्ग्ठनु शिम्ततेष्टी रे शिलग्ढ़ भग्भला वीउा रठन् বাছিন ঔ 10 নঠন্ত্র বৃ4ঔ্ eী সবাী বা৪ী সী নিবন্তী नठदठी ठु िरेम्नी ठघ्ठं 3ं भण्ष्टीभां मठ वष्टी वग्लां 536 HoTt 0 गर्गष्टव घी॰ थग्ग्व ढुं नग्ठें भग्ठ्ठ री पभवी रे भण्भले ' उ मेग्ण्छ्ा घण्ट्टे' उ FIR रगनन श्ग्ठनु शिम्ततेष्टी रे शिलग्ढ़ भग्भला वीउा रठन् বাছিন ঔ 10 নঠন্ত্র বৃ4ঔ্ eী সবাী বা৪ী সী নিবন্তী नठदठी ठु िरेम्नी ठघ्ठं 3ं भण्ष्टीभां मठ वष्टी वग्लां 536 - ShareChat