#👮 Fouji Foujn Love 💝 #💔Love is toxic😭 #💏Best Couple ਸਟੇਟਸ👌 #💞 Cute Couples 💞 #💓ਸਿਰਫ ਤੇਰੇ ਲਈ 1️⃣
ਚੁੱਪ ਰਹਿਣਾ ਵੀ ਇਕ ਅਦਾ ਹੈ ਸਾਡੀ,
ਵਰਨਾ ਅਸੀਂ ਵੀ ਸ਼ੋਰ ਮਚਾ ਸਕਦੇ ਸੀ।
2️⃣
ਲੋਕ ਪੁੱਛਦੇ ਨੇ ਹਾਲਾਤ ਕਿਵੇਂ ਨੇ,
ਅਸੀਂ ਮੁਸਕਰਾ ਕੇ ਕਹਿ ਦਿੰਦੇ ਹਾਂ—ਰੱਬ ਦੀ ਮੇਹਰ ਹੈ।
3️⃣
ਕਿਰਦਾਰ ਸਾਫ਼ ਹੋਵੇ ਤਾਂ ਡਰ ਕਿਹਦਾ,
ਸਾਇਆ ਵੀ ਸਾਥ ਨਹੀਂ ਛੱਡਦਾ।
4️⃣
ਹਰ ਕਿਸੇ ਨਾਲ ਵਫ਼ਾ ਨਹੀਂ ਨਿਭਦੀ,
ਕੁਝ ਲੋਕ ਕਾਬਿਲ ਹੀ ਨਹੀਂ ਹੁੰਦੇ।
5️⃣
ਅਸੀਂ ਮਿੱਟੀ ਵਰਗੇ ਸਹਿਜ ਹਾਂ ਪਰ ਯਾਦ ਰੱਖੀ,
ਜਿੱਥੇ ਪੈ ਜਾਈਏ ਓਥੇ ਨਿਸ਼ਾਨ ਛੱਡ ਜਾਂਦੇ ਹਾਂ।

