ਸ਼ਹੀਦੀ ਦੀ ਇਕ ਹੋਰ ਦਾਸਤਾਨ ਹੈ, ਗੁਰੂ ਦੇ ਰੂਪੀ ਹੁਬ ਹ ਹੂ, ਭਾਈ ਸੰਗਤ ਸਿੰਘ ਜੀ ਦੀ ਸ਼ਹਾਦਤ ਦੀ ਦਾਸਤਾਨ ਹੈ, ਗੁਰੂ ਜੀ ਦੇ ਵਸਤਰ ਪਾਂ ਕੇ, 10 ਲੱਖ ਫ਼ੌਜ ਦਾ ਕੀਤਾ ਸਾਮ੍ਹਣਾ, ਤੇ ਸ਼ਹੀਦੀ ਦਾ ਜਾਮ ਪੀਤਾ, ਆਪਣੇ ਆਪ ਨੂੰ, ਗੁਰੂ ਦੀ ਸੇਵਾ ਲਈ ਪ੍ਰਮਾਣ ਕੀਤਾ.🙏🙏🙏 #💖ਦਿਲ ਦੇ ਜਜ਼ਬਾਤ' #💖ਦਿਲ ਦੀਆਂ ਗੱਲਾਂ💖 #ਸ਼ਹੀਦੀ ਮਹੀਨਾ #ਸ਼ਹੀਦੀ ਮਹੀਨਾ #🙏ਸ਼ਹੀਦੀ ਹਫ਼ਤਾ: ਸਫ਼ਰ-ਏ-ਸ਼ਹਾਦਤ🙏

