#🇮🇳 ਦੇਸ਼ ਭਗਤੀ ਗਾਣੇ 🎶 #📚 ਦੇਸ਼ ਭਗਤੀ ਸਾਹਿਤ 🧾 #💐ਗਣਤੰਤਰ ਦਿਵਸ ਸਟੇਟਸ🫡 #📕ਭਾਰਤੀ ਸੰਵਿਧਾਨ✍🏻 #🇮🇳 ਗਣਤੰਤਰ ਦਿਵਸ ਦੀਆਂ ਸ਼ੁੱਭਕਾਮਨਾਵਾਂ💐
ਪ੍ਰਣਾਮ ਸ਼ਹੀਦਾਂ ਨੂੰ! 🙏
ਇਹ ਰਚਨਾ ਉਨ੍ਹਾਂ ਮਹਾਨ ਸੂਰਬੀਰਾਂ ਦੀ ਯਾਦ ਵਿੱਚ ਹੈ ਜਿਨ੍ਹਾਂ ਨੇ ਦੇਸ਼ ਦੀ ਅਜ਼ਾਦੀ ਲਈ ਆਪਣੀਆਂ ਜਾਨਾਂ ਨਿਛਾਵਰ ਕਰ ਦਿੱਤੀਆਂ। ਹੱਸ-ਹੱਸ ਕੇ ਫਾਂਸੀ ਦੇ ਰੱਸਿਆਂ ਨੂੰ ਚੁੰਮਣ ਵਾਲੇ ਉਨ੍ਹਾਂ ਗੱਭਰੂਆਂ ਅਤੇ ਜੇਲ੍ਹਾਂ ਵਿੱਚ ਉਮਰਾਂ ਗਾਲਣ ਵਾਲੇ ਗੁਮਨਾਮ ਦੇਸ਼-ਭਗਤਾਂ ਦੀ ਬਦੌਲਤ ਹੀ ਅੱਜ ਅਸੀਂ ਅਜ਼ਾਦ ਦੇਸ਼ ਦਾ ਸਵਿਧਾਨ ਅਤੇ ਮਾਣ ਮਾਣ ਰਹੇ ਹਾਂ
।https://youtu.be/iUK0sD-d8xc

