ਬਾਬਾ ਦੀਪ ਸਿੰਘ ਜੀ (1682–1757) ਸਿੱਖ ਇਤਿਹਾਸ ਦੇ ਮਹਾਨ ਸ਼ਹੀਦ ਸਨ। ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤਧਾਰੀ ਸਿੱਖ, ਜਿਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਰੱਖਿਆ ਲਈ ਆਪਣੀ ਅਮਰ ਸ਼ਹਾਦਤ ਦਿੱਤੀ।
ਸਿਰ ਕਟ ਜਾਣ ਬਾਵਜੂਦ ਧਰਮ ਦੀ ਰੱਖਿਆ ਲਈ ਲੜਦੇ ਰਹੇ।
ਉਹਨਾਂ ਦੀ ਸ਼ਹਾਦਤ ਸੱਚ, ਹੌਸਲੇ ਅਤੇ ਬਲਿਦਾਨ ਦੀ ਅਮਰ ਮਿਸਾਲ ਹੈ। 🙏⚔️
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🙏🙏
#ਬਾਬਾਦੀਪਸਿੰਘਜੀਸ਼ਹੀਦ #wahegur ji #🙏ਸ਼੍ਰੀ ਗੁਰੂ ਨਾਨਕ ਦੇਵ ਜੀ #🙏 ਸ਼ੁਕਰ ਦਾਤਿਆ #📖 ਗੁਰਬਾਣੀ ਸਟੇਟਸ 📲 @ShareChat ਪੰਜਾਬੀ @samar collection @Deep Kaur


