ShareChat
click to see wallet page
search
ਟ੍ਰੰਪ ਕਰਨ ਜਾ ਰਿਹਾ ਇੱਕ ਹੋਰ ਦੇਸ਼ 'ਤੇ ਕਬਜ਼ਾ..? USA ਨੇ ਭੇਜ ਦਿੱਤੀ ਆਰਮੀ ਹੀ ਆਰਮੀ..! ਕੀ ਡੋਨਾਲਡ ਟ੍ਰੰਪ ਕਿਸੇ ਨਵੇਂ ਦੇਸ਼ 'ਤੇ ਕਬਜ਼ਾ ਕਰਨ ਦੀ ਤਿਆਰੀ ਵਿੱਚ ਹਨ? ਅਮਰੀਕਾ ਵੱਲੋਂ ਵੱਡੀ ਗਿਣਤੀ ਵਿੱਚ ਫੌਜ ਦੀ ਤਾਇਨਾਤੀ ਨੇ ਪੂਰੀ ਦੁਨੀਆ ਵਿੱਚ ਹਲਚਲ ਮਚਾ ਦਿੱਤੀ ਹੈ। ਇਸ ਵੀਡੀਓ ਵਿੱਚ ਦੇਖੋ ਕਿ ਕਿਹੜੇ ਦੇਸ਼ ਦੀਆਂ ਸਰਹੱਦਾਂ 'ਤੇ USA ਨੇ ਆਪਣੀ ਆਰਮੀ ਭੇਜੀ ਹੈ ਅਤੇ ਇਸ ਪਿੱਛੇ ਟ੍ਰੰਪ ਦੀ ਅਸਲੀ ਰਣਨੀਤੀ ਕੀ ਹੈ। ਕੀ ਇਹ ਸਿਰਫ ਸੁਰੱਖਿਆ ਘੇਰਾ ਹੈ ਜਾਂ ਕਿਸੇ ਵੱਡੀ ਜੰਗ ਦੀ ਸ਼ੁਰੂਆਤ? ਜਾਣੋ ਪੂਰੀ ਰਿਪੋਰਟ। #🏙️ ਦੇਸ਼ ਵਿਦੇਸ਼ ਦੀਆਂ ਅਪਡੇਟਸ 📰