#🙏🏻 ਧੰਨ ਧੰਨ ਬਾਬਾ ਦੀਪ ਸਿੰਘ ਜੀ #🙏ਅੱਜ ਦਾ ਹੁਕਮਨਾਮਾ #📖 ਗੁਰਬਾਣੀ ਸਟੇਟਸ 📲 #🎥 ਧਾਰਮਿਕ ਸਟੇਟਸ 😇 #🙏ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll 🙏 ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀਦੇ ਜਨਮ ਦਿਹਾੜੇ ਤੇ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ
ਬਾਬਾ ਜੀ ਆਪ ਸਭ ਦੇ ਜੀਵਨ ਵਿੱਚ ਨਾਮ ਬਾਣੀ ਤੇ ਖੁਸ਼ੀਆਂ ਦਾ ਪ੍ਰਕਾਸ਼ ਕਰਨ ਤੇ ਬਹੁਤ ਤਰੱਕੀਆਂ ਬਖਸ਼ਣ
00:30

