ਸੋਨੇ ਦਾ ਰੇਟ ਅਤੇ ਕੁਆਲਿਟੀ ਕਿਵੇਂ ਤੈਅ ਹੁੰਦੀ ਹੈ, ਰੋਜ਼ ਗੋਲਡ ਅਤੇ ਵ੍ਹਾਈਟ ਗੋਲਡ ਵਿੱਚ ਕੀ ਫਰਕ ਹੈ - BBC News ਪੰਜਾਬੀ
ਹਾਲ 'ਚ ਸੋਨੇ ਦੀ ਕੀਮਤ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਨਾਲ ਲੋਕਾਂ ਵਿੱਚ ਸ਼ੱਕ ਜਿਹਾ ਪੈਦਾ ਹੋਇਆ ਹੈ ਕਿ ਕੈਰੇਟ ਕੀ ਹੁੰਦੇ ਹਨ, ਜੋ ਸੋਨੇ ਦੇ ਗਹਿਣਿਆਂ ਦੀ ਗੁਣਵੱਤਾ ਨੂੰ ਪਰਿਭਾਸ਼ਿਤ ਕਰਦੇ ਹਨ...