ShareChat
click to see wallet page
search
#🔍 ਰੌਚਕ ਤੱਥ 🔖 #📜 ਜਨਰਲ ਨੌਲਜ #👉ਭਾਰਤੀ ਜਨਤਾ ਪਾਰਟੀ #👉ਆਮ ਆਦਮੀ ਪਾਰਟੀ #🎥ਵਾਇਰਲ ਸਟੋਰੀ ਅਪਡੇਟਸ 📰 .............03 ਜਨਤਾ ਬੋਲਦੀ ਸਰਕਾਰਾਂ ਤੇ ਵੱਡੇ ਲੋਕ ਬੜੇ ਧਾਰਮਿਕ ਬਣਨ ਦਾ ਦਿਖਾਵਾ ਕਰਨਗੇ ਪਰ ਅਸਲ ਵਿੱਚ 80% ਵੱਡੇ ਸਰਕਾਰੀ ਤੇ ਵੱਡੇ ਲੋਕਾਂ ਨੇ ਆਮ ਲੋਕਾਂ ਦਾ ਹੱਕ ਮਾਰਿਆ example ਆਮ ਇਨਸਾਨ ਦੀ ਸੈਲਰੀ ਘੱਟ ਹੁੰਦੀ ਔਰ ਖਰਚਾ ਜ਼ਿਆਦਾ ਔਰ ਰੈਗੂਲਰ ਜੋਬ ਡਿਊਟੀ ਦਿਹਾੜੀ ਨਾ ਹੋਣਾ,,ਜਿਸ ਨਾਲ ਆਮ ਲੋਕ ਗਰੀਬੀ ਵਿੱਚੋ ਨਿਕਲ ਨਹੀਂ ਪਾਉਂਦੇ ਔਰ ਕਈ ਪਰ ਲਿਖ ਵੀ ਬੇਰੋਜਗਾਰੀ ਦਾ ਸ਼ਿਕਾਰ ਬਣ ਜਾਂਦੇ ਕਾਰਨ ਉਹਨਾਂ ਕੋਲ ਨਾ ਇਨਕਮ ਆਂ ਵਿਦੇਸ਼ ਜਾਨ ਲਈ ਔਰ ਨਾ business ਕਰਨ ਲਈ ਜਿਸ ਵਜਾ ਕਰਕੇ ਗਰੀਬ ਬੇਰੋਜਗਾਰ ਲੋਕ ਗਰੀਬ ਰਹਿ ਜਾਂਦੇ ਨੇ ਇਸ ਤਰ੍ਹਾਂ ਦੇ ਸ਼ੁਕਰ ਹੋਏ ਲੋਕਾਂ ਤੇ ਸਰਕਾਰੀ ਜ਼ੁਲਮ ਔਰ ਕਾਨੂੰਨੀ ਜ਼ੁਲਮ ਹੋਇਆ ਹੁੰਦਾ ਜਿਸ ਕਰਕੇ ਉਹਨਾਂ ਦੀ ਜਿੰਦਗੀ ਸੁਧਾਰ ਨਹੀਂ ਸਕੀ.....ਚਾਹੇ ਉਹਨਾਂ ਕੋਲ education ਪੜ੍ਹਾਈ ਡੀਗਰੀ ਹੋਵੇ ਕਾਰਨ ਗਰੀਬੀ ਨੇ ਉਹਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਜਿੰਮੇਦਾਰ 80%ਸਰਕਾਰ ਤੇ ਵੱਡੇ ਲੋਕ ਜੋ ਨਾ ਉਹਨਾਂ ਨੂੰ ਰੋਜ਼ਗਾਰ ਦੇ ਸਕੇ ਔਰ ਜੋ ਨਾ ਉਹਨਾਂ ਦੀ ਪੜ੍ਹਾਈ ਦਾ ਮੁੱਲ ਮੋੜ ਸਕੇ ਏਸੇ ਲੋਕਾਂ ਤੇ ਹੋਏ ਜ਼ੁਲਮ ਨੂੰ ਕਾਨੂੰਨੀ ਜ਼ੁਲਮ ਕਿਹਾ ਜਾਂਦਾ ਹੈ ਮੁਗ਼ਲਾ ਤੇ ਅੰਗਰੇਜਾਂ ਦੇ ਜ਼ੁਲਮ ਦੇ ਮੁਕਾਬਲੇ ਇੰਡੀਆ ਦੀਆਂ ਸਰਕਾਰਾਂ ਦੇ ਜ਼ੁਲਮ ਵੀ bhavis ਭਵਿੱਖ ਵਿੱਚ ਆਮ ਲਿਖੇ ਹੋਏ ਮਿਲਣਗੇ ਇਤਿਹਾਸ ਵਿੱਚ ਇਤਿਹਾਸ ਵਿੱਚ ਰਿਚ ਠੱਗ ਲੋਕਾਂ ਬਾਰੇ ਵੀ ਲਿਖਿਆ ਜਾਵੇਗਾ ਔਰ ਇਤਿਹਾਸਕ book ਬਣੇਗੀ,,, ਇੰਡੀਆ ਦੇ ਠੱਗ,,ਇਤਿਹਾਸ ਬੁਕ ਇੰਡੀਆ ਦਾ ਹਾਲ ਸਨ 1970 to 2000,,,,,,,2000 to 2030,,,,, ਜਿੰਨੇ ਵੀ ਵੱਡੇ ਠੱਗ ਤੇ ਵੱਡੇ ਇਮਾਨਦਾਰ ਸਭ ਬਾਰੇ ਇਤਿਹਾਸ ਦੀ ਬੁਕ ਬਣੇਗੀ