ਡੋਲਿਓ ਨਾ ਪੁੱਤ ਜ਼ਾਲਮ ਮੂਹਰੇ
ਐਵੇਂ ਨਾ ਘਬਰਾਇਓ
ਗੋਬਿੰਦ ਸਿੰਘ ਤੇ ਦੇਸ ਕੌਮ ਲਈ ਜਾਨ ਦੀ ਬਾਜ਼ੀ ਲਾਇਓ
ਸਿੱਖੀ ਸਾਹਾਂ ਨਾਲ ਨਿਭਾਉਣੀ
ਭਾਵੇਂ ਪੈ ਜਾਏ ਮੌਤ ਵਿਆਹੁਣੀ
ਐਸੀ ਪੁੱਤਰੋ ਅਣਖ ਵਿਖਾਉਣੀ
ਵਰਤਣ ਲੋਕ ਮਿਸਾਲਾਂ ਨੂੰ
#👳♂️ਰਾਜ ਕਰੇਗਾ ਖਾਲਸਾ 💪 #😇ਸਿੱਖ ਧਰਮ 🙏 #🙏ਨਿਸ਼ਾਨ ਸਾਹਿਬ ਵੀਡੀਓਜ਼ 😇 #🙏ਸ਼੍ਰੀ ਗੁਰੂ ਨਾਨਕ ਦੇਵ ਜੀ #👉ਸ਼੍ਰੋਮਣੀ ਅਕਾਲੀ ਦਲ
00:51

