ShareChat
click to see wallet page
search
ਗਣਤੰਤਰ ਦਿਵਸ ਦੇ ਜਸ਼ਨ ਤੋਂ ਬਾਅਦ 27 ਜਨਵਰੀ ਯਾਨੀ ਕੱਲ੍ਹ ਨੂੰ ਪੰਜਾਬ ਭਰ 'ਚ ਸਾਰੇ ਸਕੂਲਾਂ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਗਣਤੰਤਰ ਦਿਵਸ ਮੌਕੇ ਸਕੂਲਾਂ ਵਿੱਚ ਕਰਵਾਏ ਗਏ ਸਮਾਰੋਹਾਂ ਅਤੇ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਲਈ ਬੱਚਿਆਂ ਅਤੇ ਅਧਿਆਪਕਾਂ ਨੇ ਕਈ ਦਿਨਾਂ ਤੱਕ ਸਖ਼ਤ ਮਿਹਨਤ ਕੀਤੀ। ਇਸ ਮਿਹਨਤ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਨੇ 27 ਜਨਵਰੀ ਨੂੰ ਇਕ ਦਿਨ ਦੀ ਛੁੱਟੀ ਦੇਣ ਦਾ ਫੈਸਲਾ ਕੀਤਾ ਹੈ।ਸਰਕਾਰੀ ਐਲਾਨ ਮੁਤਾਬਕ ਪੰਜਾਬ ਦੇ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਨਿੱਜੀ ਸਕੂਲ 27 ਜਨਵਰੀ ਨੂੰ ਬੰਦ ਰਹਿਣਗੇ। ਸੂਬੇ ਦੇ ਸਾਰੇ ਸਕੂਲ 28 ਜਨਵਰੀ ਤੋਂ ਮੁੜ ਆਪਣੇ ਨਿਯਮਤ ਸਮੇਂ ਅਨੁਸਾਰ ਖੁੱਲ੍ਹਣਗੇ। #📢ਪੰਜਾਬ: ਸਾਰੇ ਸਕੂਲਾਂ 'ਚ ਭਲਕੇ ਛੁੱਟੀ ਦਾ ਐਲਾਨ 👇👇👇 https://sharechat.com/post/6aNzB14G?d=n#follow krlo
follow krlo - थेमट எ5=5 Posted On: ShareChat] @qwerty2580 र्त्तप्घ् रे मग्ठे मवल गग्टगे २७ नठह्ठी ढु घट गटउउठ रिहम रे मभग्गाभ र्रेंगग्ठ CMஎSSdsயs School Holiday र्थनगप्वः मग्ते मवलां 'च उलवे हॅटी रग भौलग्त GET IT ON Play Google गर्टउंउठ रिदम रे नप्तठ उें पगार २७ नठदठे जग्ठी वॅल्  थेमट எ5=5 Posted On: ShareChat] @qwerty2580 र्त्तप्घ् रे मग्ठे मवल गग्टगे २७ नठह्ठी ढु घट गटउउठ रिहम रे मभग्गाभ र्रेंगग्ठ CMஎSSdsயs School Holiday र्थनगप्वः मग्ते मवलां 'च उलवे हॅटी रग भौलग्त GET IT ON Play Google गर्टउंउठ रिदम रे नप्तठ उें पगार २७ नठदठे जग्ठी वॅल् - ShareChat