ਆਪਣੀ ਭਾਸ਼ਾ ਬਦਲੋ
Tap the Share button in Safari's menu bar
Tap the Add to Home Screen icon to install app
ShareChat
#

📱 ਵਟਸਐਪ ਸਟੇਟਸ

ਮਾਂ ਜਦੋਂ ਭਾਡੇੰ ਮਾਜਂ ਰਹੀ ਸੀ ਤਾਂ ਵਡੀ ਨੂੰਹ ਨੇ ਅਪਣੇ ਘਰਵਾਲੇ ਨੂੰ ਕਿਹਾ ਕਿ ਆਪਣੀ ਮਾਂ ਨੂੰ ਕਹੋ ਕਿ ਰਾਤ ਨੂੰ ਭਾਡੇੰ ਨਾ ਮਾਜਿਆਂ ਕਰੇ।ਨੀਂਦ ਹਰਾਮ ਹੋ ਰਹੀ ਹੈ।ਮੂੰਡਾਂ ਜਦੋਂ ਰਸੋਈ ਵਲ ਜਾਣ ਲਗਾ ਤਾਂ ਛੋਟੇ ਭਰਾ ਦੇ ਕਮਰੇ ਵਿਚੋਂ ਵੀ ਇਹੋ ਅਵਾਜ਼ ਆ ਰਹੀ ਸੀ।ਦੋਵੇਂ ਭਰਾ ਰਸੋਈ ਵਿੱਚ ਗਏ ਤੇ ਆਪਣੀ ਮਾਂ ਨਾਲ ਭਾਡੇੰ ਸਾਫ ਕਰਵਾਉਣ ਲਗ ਪਏ।ਤੇ ਮਾਂ ਨੂੰ ਕਿਹਾ ਕਿ ਸਵੇਰੇ ਉਨ੍ਹਾਂ ਨੂੰ ਵੀ ਜਲਦੀ ਉਠਾ ਦੇਵੇ।ਉਹ ਵੀ ਉਠ ਕੇ ਪਾਠ ਤੇ ਕਸਰਤ ਕਰਨਗੇ।ਜਦੋਂ ਘਰਵਾਲਿਆਂ ਨੂੰ ਆਉਣ ਵਿੱਚ ਦੇਰੀ ਹੋ ਗਈ ਤਾਂ ਘਰਵਾਲੀਆ ਨੇ ਪੁਛਿਆ ਇਨਾ ਸਮਾਂ ਕਿਉਂ ਲਗਿਆ ਤਾਂ ਘਰਵਾਲਿਆਂ ਨੇ ਕਿਹਾ ਮਾਂ ਨਾਲ ਭਾਡੇੰ ਮਜਾ ਰਹੇ ਸੀ।ਅਸੀਂ ਵਿਆਹ ਇਸ ਲਈ ਵੀ ਕਰਵਾਇਆ ਸੀ ਕਿ ਤੁਸੀਂ ਮਾਂ ਨਾਲ ਕੰਮ ਵੀ ਕਰਵਾਊ।ਤੁਸੀਂ ਤਾਂ ਕੰਮ ਕਰਦੀਆ ਨਹੀਂ ਹੁਣ ਅਸੀਂ ਹੀ ਮਾ ਨਾਲ ਕੰਮ ਕਰਵਾਵਗੇ।ਅਗਲੇ ਦਿਨ ਨੂੰਹਾਂ ਸਵੇਰੇ ਉੱਠ ਗਈਆ ਤੇ ਘਰ ਦੇ ਸਾਰੇ ਕੰਮ ਨਿਬੇੜੇ ।ਤਾਂ ਕਿ ਸਾਡੇ ਘਰਵਾਲਿਆਂ ਨੂੰ ਕੰਮ ਨਾ ਕਰਨਾ ਪਵੇ।ਤੇ ਕੁੱਝ ਦਿਨਾਂ ਵਿੱਚ ਘਰ ਦਾ ਮਾਹੌਲ ਵੀ ਠੀਕ ਹੋ ਗਿਆ।ਨੂੰਹਾਂ ਵੀ ਸਸੱ ਸਹੁਰਾ ਦਾ ਕਦਰ ਤਾਂ ਕਰਦੀਆਂ ਹਨ ਜਦੋਂ ਪੁੱਤਰ ਆਪਣੇ ਮਾ ਪਿੳ ਦੀ ਇਜਤ ਕਰਦੇ ਹੋਣ। ਕਹਾਣੀ ਚੰਗੀ ਲਗੇ ਤਾਂ ਅੱਗੇ ਜਰੂਰ ਸੇਅਰ ਕਰਨਾ। ਧੰਨਵਾਦ। #📱 ਵਟਸਐਪ ਸਟੇਟਸ
302.4k ਨੇ ਵੇਖਿਆ
22 ਘੰਟੇ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post