ShareChat
click to see wallet page
search
#📿 ਇਬਾਦੱਤ #Dhan bhai Taru Singh Ji🙏🙏🌷🌷🌷 #Parnam shahidan nu #parnam shahida nu
📿 ਇਬਾਦੱਤ - ਐਵੇਂ ਪਰਖ ਨਾ ਜਾਬਰਾ ਸਿਦਕ ਸਾਡਾ ਨਾਲ ਰੰਬੀਆਂ ਖੋਪਰ ਲੁਹਾਏ ਹੋਏ ਆ ਤੱਤੀ ਤਵੀ ਤੇ ਲਾਈਆਂ ਸਮਾਧੀਆਂ ਨੇ ਨਾਲ ਆਰਿਆਂ ਤਨ ਚਿਰਵਾਏ ਹੋਏ ਆ । ਲੋੜ ਜਦੋਂ ਵੀ ਪਈ ਕੁਰਬਾਨੀਆਂ ਦੀ ਸਿਰ ਹੱਸ ਕੇ ਅਸਾਂ ਨੇ ਲੁਹਾਏ ਹੋਏ ਆ ਇਹ ਫਾਂਸੀਆਂ ਗੋਲੀਆਂ ਗੱਲ ਕਿਹੜੀ ਬੰਦ - ਬੰਦ ਵੀ ਅਸੀਂ ਕਟਵਾਏ ਹੋਏ ਆ । ਬੱਸ ਕਰ ਬਹੁਤ ਹੋ ਗਈ ਨਹੀਂ ਤਾਂ ਫੇਰ ਇਤਿਹਾਸ ਦੁਹਰਾ ਦਿਆਂਗੇ ਅਸੀਂ ਆਪਣੀ ਆਈ ਤੇ ਜਦੋਂ ਆ ਗਏ ਫੇਰ ਲੋਹੇ ਦੇ ਚਣੇ ਚਬਾ ਦਿਆਂਗੇ - ShareChat