💔 ਜੋ ਕਿਹਾ ਉਹੀ ਹੋਇਆ ਕਿਸਦੀ ਨਜਰ ਲੱਗ ਗਈ ਕਬੱਡੀ ਨੂੰ ਬਿੱਟੂ ਬਲਿਆਲ ਨਹੀਂ ਰਿਹਾ 😢😢😭😭 💔 ਅਲਵਿਦਾ ਬਿੱਟੂ ਬਲਿਆਲ ਅੱਜ ਦੀ ਆਖਰੀ ਰੇਡ ,, ਬਿੱਟੂ ਦੀ ਜਿੰਦਗੀ ਬਹੁਤ ਮੁਸ਼ਕਿਲ ਭਰੀ ਰਹੀ ਐ,, ਜਿੰਨੇ ਦੁੱਖ ਝੱਲੇ ਐ ਬਹੁਤ ਔਖੇ ਝੱਲਣੇ ਅੱਜ ਆਪ ਚਲਾ ਗਿਆ,, ਕਬੱਡੀ ਖਿਡਾਰੀ ਬਿੱਟੂ ਬਲਿਆਲ ਜ਼ਿੰਦਗੀ ਨਾਲ ਲੰਮਾ ਸੰਘਰਸ਼ ਕਰਨ ਵਾਲਾ ਇਨਸਾਨ ਮਾਂ ਪਿਓ ਪਹਿਲਾਂ ਹੀ ਅਲਵਿਦਾ ਕਿਹ ਚੁੱਕੇ ਸੀ 🥺💔
#😭ਚੱਲਦੇ ਮੈਚ ਵਿੱਚ ਨਾਮੀ ਕਬੱਡੀ ਖਿਡਾਰੀ ਦੀ ਮੌਤ #🎥ਵਾਇਰਲ ਸਟੋਰੀ ਅਪਡੇਟਸ 📰 #📹 ਵਾਇਰਲ ਵੀਡੀਓ ਅਪਡੇਟਸ 📰 #📹ਟ੍ਰੈਂਡਿੰਗ ਵੀਡੀਓ ਅਪਡੇਟ 🗞️ #🌍 ਪੰਜਾਬ ਦੀ ਹਰ ਅਪਡੇਟ 🗞️
00:26

