ਕੀ ਤੁਹਾਡੇ ਸ਼ਾਵਰ ਤੇ ਟੂਟੀਆਂ 'ਚ ਵੀ ਅਰਬਾਂ ਬੈਕਟੀਰੀਆ ਲੁਕੇ ਹੋਏ ਹਨ, ਜਾਣੋ ਇਹ ਕਿਹੜੀਆਂ ਬਿਮਾਰੀਆਂ ਪੈਦਾ ਕਰਦੇ ਤੇ ਇਨ੍ਹਾਂ ਨੂੰ ਰੋਕਿਆ ਕਿਵੇਂ ਜਾਵੇ - BBC News ਪੰਜਾਬੀ
ਸ਼ਾਵਰ ਦੀ ਨਲੀ ਅਤੇ ਹੈੱਡ ਦੇ ਅੰਦਰ ਬੈਕਟੀਰੀਆ ਦੀ ਇੱਕ ਜੀਵਤ ਪਰਤ ਜਮ੍ਹਾ ਹੋ ਜਾਂਦੀ ਹੈ। ਇਨ੍ਹਾਂ ਵਿੱਚੋਂ ਕੁਝ ਸੂਖਮ ਜੀਵ ਤੁਹਾਡੇ ਸ਼ਾਵਰ ਦੀਆਂ ਬੂੰਦਾਂ 'ਤੇ ਸਵਾਰ ਹੋ ਜਾਂਦੇ ਹਨ।